ਪੜਚੋਲ ਕਰੋ
ਨਹੀਂ ਰਹੇ ਸੁਰਾਂ ਦੇ ਸਿਕੰਦਰ
ਸਰਦੂਲ ਸਿਕੰਦਰ ਦਾ 60 ਸਾਲ ਦੀ ਉਮਰ ‘ਚ ਹੋਇਆ ਦੇਹਾਂਤ
ਕੁਝ ਮਹੀਨਿਆਂ ਤੋਂ ਜ਼ੇਰ-ਏ-ਇਲਾਜ ਸਨ ਸਰਦੂਲ ਸਿਕੰਦਰ
ਕੈਪਟਨ ਅਮਰਿੰਦਰ ਸਿੰਘ ਨੇ ਸੰਵੇਦਨਾਵਾਂ ਕੀਤੀਆਂ ਜ਼ਾਹਿਰ
ਸੰਗੀਤ ਦੀ ਦੁਨੀਆ ‘ਚ ਪੈਦਾ ਹੋਇਆ ਖਲਾਅ
ਸਰਦੂਲ ਸਿਕੰਦਰ ਨੇ ਕਈ ਮਸ਼ਹੂਰ ਗੀਤ ਗਾਏ
ਵੀਰਵਾਰ ਨੂੰ ਸਰਦੂਲ ਸਿਕੰਦਰ ਨੂੰ ਕੀਤਾ ਜਾਵੇਗਾ ਸਪੁਰਦ-ਏ-ਖਾਕ
ਹੋਰ ਵੇਖੋ

















