ਪੜਚੋਲ ਕਰੋ
Advertisement
ਖੇਤੀ ਆਰਡੀਨੈਂਸਾਂ ਵਿਰੁੱਧ ਕੇਂਦਰ ਖਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ ਤੇਜ
ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸਾਂ ਖਿਲਾਫ ਕਿਸਾਨ ਜੇਲ੍ਹਾਂ ਭਰਨ ਲਈ ਦ੍ਰਿੜ੍ਹ ਹਨ। ਅੱਜ ਪੰਜਵੇਂ ਦਿਨ ਵੀ ਕਿਸਾਨ ਜੇਲ੍ਹ ਭਰੋ ਅੰਦੋਲਨ ਤਹਿਤ ਗ੍ਰਿਫਤਾਰੀਆਂ ਦੇਣ ਲਈ ਡਟੇ ਹੋਏ ਹਨ। ਉਂਝ ਪੰਜਾਬ ਸਰਕਾਰ ਨੇ ਅਜੇ ਤੱਕ ਇੱਕ ਵੀ ਕਿਸਾਨ ਨੂੰ ਗ੍ਰਿਫਤਾਰ ਨਹੀਂ ਕੀਤਾ। ਇਸ ਤੋਂ ਅੱਕ ਕੇ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਅੱਜ ਸਿੱਧਾ ਜੇਲ੍ਹਾਂ ਸਾਹਮਣੇ ਜਾ ਕੇ ਗ੍ਰਿਫਤਾਰੀਆਂ ਦੇਣਗੇ। ਕਿਸਾਨਾਂ ਦੇ ਐਲਾਨ ਮਗਰੋਂ ਪੁਲਿਸ ਚੌਕਸ ਹੋ ਗਈ ਹੈ।
ਖੇਤੀਬਾੜੀ ਖ਼ਬਰਾਂ
ਕੇਂਦਰ ਸਰਕਾਰ ਬਾਸਮਤੀ ਤੇ Export Duty ਘਟਾਵੇ, ਕਿਸਾਨਾਂ ਨੇ ਕੀਤੀ ਮੰਗ
ਕੀ ਖੁੱਲ੍ਹੇਗਾ Shambhu Boarder ? Meeting ਤੋਂ ਪਹਿਲਾਂ ਕਿਸਾਨ ਆਗੂ ਪੰਧੇਰ ਕਹਿ ਗਏ ਵੱਡੀ ਗੱਲ !
Farmer Tractor March | ਆਜ਼ਾਦੀ ਦਿਹਾੜੇ ਮੌਕੇ ਸੜਕਾਂ 'ਤੇ ਟਰੈਕਟਰ ਹੀ ਟਰੈਕਟਰ | Punjab | Amritsar | Shambhu Border
ਸਾਡੀ ਹੀ ਕਣਕ ਦਾ ਆਟਾ ਸਾਨੂੰ 35 ਰੁਪਏ ਕਿਲੋ ਮਿਲਦਾ, ਕਿਸਾਨਾਂ ਨੂੰ MSP ਕਿਉਂ ਨਹੀਂ?
MSP ਦੀ ਕਾਨੂੰਨੀ ਗਾਰੰਟੀ 'ਤੇ ਪ੍ਰਾਈਵੇਟ ਬਿਲ ਲੈ ਕੇ ਆਏਗੀ ਵਿਰੋਧੀ ਧਿਰ
ਹੋਰ ਵੇਖੋ
Advertisement
ਟਾਪ ਹੈਡਲਾਈਨ
ਤਕਨਾਲੌਜੀ
ਦੇਸ਼
ਪੰਜਾਬ
ਤਕਨਾਲੌਜੀ
Advertisement
Advertisement
ਟ੍ਰੈਂਡਿੰਗ ਟੌਪਿਕ
Advertisement