ਕਿਸਾਨ ਹੋਣਗੇ ਇੱਕਠੇ SKM ਦੀ ਮੀਟਿੰਗ ਸ਼ੁਰੂ
ਇਸ ਵੇਲੇ ਦੀ ਵੱਡੀ ਖਬਰ ਜੁੜੀ ਹੋਈ ਹੈ ਕਿਸਾਨਾਂ ਦੇ ਨਾਲ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਮਰਨਵਰ ਤੇ ਬੈਠੇ ਹੋਏ ਨੇ ਤੇ ਇਸੇ ਦੌਰਾਨ ਹੀ ਇੱਕ ਮੀਟਿੰਗ ਬੁਲਾਈ ਗਈ ਹੈ ਜਿਸ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੀਆਂ ਤਿੰਨ ਫੋਰਮਾਂ ਦੀ ਮੀਟਿੰਗ ਹੋਵੇਗੀ। ਪਿਛਲੇ ਦਿਨਾਂ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇੱਕ ਮਹਾਂਪੰਚਾਇਤ ਅੱਜ ਦੀ ਇਹ ਮੀਟਿੰਗ ਬਹੁਤ ਅਹਿਮ ਰਹਿਣ ਵਾਲੀ ਹੈ। ਇਸ ਵੇਲੇ ਦੀ ਵੱਡੀ ਖਬਰ ਜੁੜੀ ਹੋਈ ਹੈ ਕਿਸਾਨਾਂ ਦੇ ਨਾਲ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਮਰਨਵਰ ਤੇ ਬੈਠੇ ਹੋਏ ਨੇ ਤੇ ਇਸੇ ਦੌਰਾਨ ਹੀ ਇੱਕ ਮੀਟਿੰਗ ਬੁਲਾਈ ਗਈ ਹੈ ਜਿਸ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੀਆਂ ਤਿੰਨ ਫੋਰਮਾਂ ਦੀ ਮੀਟਿੰਗ ਹੋਵੇਗੀ। ਪਿਛਲੇ ਦਿਨਾਂ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇੱਕ ਮਹਾਂਪੰਚਾਇਤ ਅੱਜ ਦੀ ਇਹ ਮੀਟਿੰਗ ਬਹੁਤ ਅਹਿਮ ਰਹਿਣ ਵਾਲੀ ਹੈ।






















