(Source: ECI/ABP News)
Sirsa 'ਚ ਫੂਕਿਆ ਗਿਆ CM ਮਾਨ ਦਾ ਪੁਤਲਾ,ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਸਮਰਥਨ
Sirsa 'ਚ ਫੂਕਿਆ ਗਿਆ CM ਮਾਨ ਦਾ ਪੁਤਲਾ,ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਸਮਰਥਨ
#punjabfarmerprotest #sirsa #bhagwantmann #abpsanjha
ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਸਮਰਥਨ
ਭਾਰਤੀ ਕਿਸਾਨ ਏਕਤਾ ਨੇ CM ਭਗਵੰਤ ਮਾਨ ਦਾ ਪੁਤਲਾ ਫੂਕਿਆ
ਪੰਜਾਬ ਸਰਕਾਰ 'ਤੇ ਵਾਅਦਾ-ਖਿਲਾਫ਼ੀ ਦੇ ਦੋਸ਼
ਸਿਰਸਾ 'ਚ ਫੂਕਿਆ ਗਿਆ CM ਮਾਨ ਦਾ ਪੁਤਲਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਿਸਾਨੀ ਧਰਨਿਆਂ ਤੇ ਕਿਸਾਨ ਆਗੂਆਂ 'ਤੇ ਕੀਤੀ ਬਿਆਨਬਾਜ਼ੀ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਸਤਵੇਂ ਆਸਮਾਨ 'ਤੇ ਨਜ਼ਰ ਆ ਰਿਹਾ ਹੈ | ਮਾਨ ਦੇ ਬਿਆਨਾਂ 'ਤੇ ਮਾਫੀ ਅਤੇ ਕਿਸਾਨੀ ਮੰਗਾਂ ਮਨਵਾਉਣ ਲਈ ਪੰਜਾਬ ਭਰ 'ਚ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਪੂਤਲਾ ਫੂਕ ਪ੍ਰਦਰਸ਼ਨ ਕੀਤੇ ਜਾ ਰਹੇ ਹਨ | ਇਸੀ ਵਿਚਾਲੇ ਅੱਜ ਪੰਜਾਬ ਦੇ ਕਿਸਾਨਾਂ ਦੇ ਸਮਰਥਨ 'ਚ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਵੀ ਨਿੱਤਰ ਆਇਆ ਹਨ |ਸਿਰਸਾ 'ਚ ਭਾਰਤੀ ਕਿਸਾਨ ਏਕਤਾ ਦੇ ਬੈਨਰ ਹੇਠ ਕਿਸਾਨਾਂ ਨੇ ਮੁਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸਾਨਾਂ 'ਤੇ ਕੀਤੀ ਗਈ ਟਿੱਪਣੀ ਲਈ ਮੁਆਫੀ ਮੰਗਣ ਅਤੇ ਕਿਸਾਨੀ ਮੰਗਾਂ ਨੂੰ ਪੂਰਾ ਕਰਨ ਲਈ ਕਿਹਾ |
![Mha Kumbh | ਮਹਾਂ ਕੁੰਭ ਵਾਲੇ ਸਥਾਨ 'ਤੇ ਮਿਲ ਰਿਹਾ ਸੀਵਰੇਜ਼ ਪਾਣੀ! ਕਰੋੜਾਂ ਸ਼ਰਧਾਲੂਆਂ ਦੀ ਜੁੜੀ ਆਸਥਾ |Abp Sanjha](https://feeds.abplive.com/onecms/images/uploaded-images/2025/02/10/571db82f97fd0f3676aea7d8435b65861739201571968370_original.jpg?impolicy=abp_cdn&imwidth=470)
![ਡੌਂਕੀ ਰਾਹੀਂ ਅਮਰੀਕਾ ਜਾ ਰਹੇ ਨੌਜਵਾਨ ਦੀ ਰਸਤੇ 'ਚ ਮੌਤ! ਮੰਤਰੀ ਧਾਲੀਵਾਲ ਦੀ ਪੰਜਾਬੀਆਂ ਨੂੰ ਅਪੀਲ](https://feeds.abplive.com/onecms/images/uploaded-images/2025/02/10/7e1913707ecb0da175104d303a3a7b221739201555154370_original.jpg?impolicy=abp_cdn&imwidth=100)
![ਕਿਸਾਨ ਹੋਣਗੇ ਇੱਕਠੇ? ਸ਼ੰਭੂ ਬਾਰਡਰ ਤੋਂ ਹੋਇਆ ਵੱਡਾ ਐਲਾਨ!](https://feeds.abplive.com/onecms/images/uploaded-images/2025/02/10/db187eee42fcabc8bc727ebddcb5949f1739201540237370_original.jpg?impolicy=abp_cdn&imwidth=100)
![Amritsar Police | ਅੰਮ੍ਰਿਤਸਰ ਪੁਲਿਸ ਨੇ ਕੀਤਾ ਅੱਤਵਾਦੀਆਂ ਦਾ ਪਰਦਾਫ਼ਾਸ਼! |Abp Sanjha](https://feeds.abplive.com/onecms/images/uploaded-images/2025/02/10/648370c819aa5ec400fd3721758e8ab91739201475169370_original.jpg?impolicy=abp_cdn&imwidth=100)
![Jagjit Singh Dhallewal | ਕੇਂਦਰ ਨਾਲ ਮੀਟਿੰਗ 'ਚ ਡੱਲੇਵਾਲ ਜਾਣਗੇ ਜਾਂ ਨਹੀਂ ? |abp sanjha|Dhallewal Health](https://feeds.abplive.com/onecms/images/uploaded-images/2025/02/10/e6d02301096fe4ee0648f931035a979317391928493381149_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)