![ABP Premium](https://cdn.abplive.com/imagebank/Premium-ad-Icon.png)
Crime News | 17 ਸਾਲਾ ਸਕੂਲੀ ਵਿਦਿਆਰਥਣ ਨੂੰ ਦਿਨ-ਦਿਹਾੜੇ ਅਗਵਾ
Crime News | 17 ਸਾਲਾ ਸਕੂਲੀ ਵਿਦਿਆਰਥਣ ਨੂੰ ਦਿਨ-ਦਿਹਾੜੇ ਅਗਵਾ
#Haryana #abplive
ਹਰਿਆਣਾ ਦੇ ਯਮੁਨਾਨਗਰ 'ਚ ਇਕ 17 ਸਾਲਾ ਸਕੂਲੀ ਵਿਦਿਆਰਥਣ ਨੂੰ ਦਿਨ-ਦਿਹਾੜੇ ਅਗਵਾ ਕਰ ਲਿਆ ਗਿਆ। ਸਕੂਲ ਦੀ ਵਿਦਿਆਰਥਣ ਸ਼ਹਿਰ ਦੇ ਇੱਕ ਨਾਮਵਰ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਹੈ। ਲੜਕੀ ਦੇ ਪਿਤਾ ਨੇ ਦੱਸਿਆ ਕਿ ਜਦੋਂ ਲੜਕੀ ਸਕੂਲ ਨਹੀਂ ਪਹੁੰਚੀ ਤਾਂ ਉਨ੍ਹਾਂ ਨੂੰ ਸਕੂਲ ਤੋਂ ਫੋਨ ਆਇਆ। ਜਦੋਂ ਉਹਨਾ ਨੇ ਆਪਣੀ ਧੀ ਨੂੰ ਸਕੂਲ ਦੇ ਆਲੇ-ਦੁਆਲੇ ਲੱਭਣਾ ਸ਼ੁਰੂ ਕੀਤਾ, ਤਾਂ ਲੜਕੀ ਨੂੰ ਨੇੜਲੇ ਸੈਲੂਨ ਦੇ ਬਾਹਰ ਖੜ੍ਹੀ ਸਕਾਰਪੀਓ ਗੱਡੀ ਵਿੱਚ ਦੇਖਿਆ। ਜਦੋਂ ਲੜਕੀ ਦਾ ਪਿਤਾ ਉੱਥੇ ਪਹੁੰਚਿਆ ਤਾਂ ਦੋ ਨੌਜਵਾਨ ਸੈਲੂਨ ਦੇ ਬਾਹਰ ਆਏ ਅਤੇ ਤਲਵਾਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਉਨ੍ਹਾਂ ਇਲਜ਼ਾਮ ਲਗਾਇਆ ਹੈ ਕਿ ਕਾਰ ਵਿੱਚ ਬੈਠਾ ਅਲੀ ਨਾਂ ਦਾ ਨੌਜਵਾਨ ਉਨ੍ਹਾਂ ਦੀ ਲੜਕੀ ਨੂੰ ਸਕਾਰਪੀਓ ਵਿੱਚ ਅਗਵਾ ਕਰ ਕੇ ਲੈ ਗਿਆ। ਫਿਲਹਾਲ ਮਾਮਲਾ ਪੁਲਿਸ ਦੇ ਧਿਆਨ ਚ ਹੈ ਤੇ ਜਾਂਚ ਜਾਰੀ ਹੈ
Subscribe Our Channel: ABP Sanjha
/ @abpsanjha
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
![Asaduddin Owaisi In Parliament | 'ਓਵੈਸੀ ਦੇ ਭੜਕਾਊ ਬਿਆਨ - ਮੰਤਰੀਆਂ ਦੇ ਢਿੱਡ 'ਚ ਹੋਇਆ ਦਰਦ'](https://feeds.abplive.com/onecms/images/uploaded-images/2024/07/02/cc139f0d2186304e4f2f495b611389fd1719943234107673_original.jpg?impolicy=abp_cdn&imwidth=470)
![Raghav Chadha In Parliament | ਰਾਜ ਸਭਾ 'ਚ ਰਾਘਵ ਚੱਢਾ ਦਾ ਚੜ੍ਹਿਆ ਪਾਰਾ, ਵੇਖੋ ਕਿਹੜੇ ਮੁੱਦੇ 'ਤੇ ਬੋਲੇ](https://feeds.abplive.com/onecms/images/uploaded-images/2024/07/02/44e1dfbff83aedc4bf9442b9f9dcc7001719942663127673_original.jpg?impolicy=abp_cdn&imwidth=100)
![Hathras Accident | ਭਗਦੜ ਦੌਰਾਨ 100 ਦੇ ਕਰੀਬ ਲੋਕਾਂ ਦੀ ਮੌਤ, ਜਿੰਮੇਵਾਰ ਕੌਣ ?](https://feeds.abplive.com/onecms/images/uploaded-images/2024/07/02/974f9b5a186f9c0279d0788afe483c8d1719925524157447_original.jpg?impolicy=abp_cdn&imwidth=100)
![Rahul Gandhi Vs Modi 3.0| ਸੰਸਦ 'ਚ ਰਾਹੁਲ ਗਾਂਧੀ ਨੇ ਕਿਉਂ ਵਿਖਾਈਆਂ ਸ਼ਿਵ ਤੇ ਗੁਰੂ ਨਾਨਕ ਦੀਆਂ ਫ਼ੋਟੋਆਂ](https://feeds.abplive.com/onecms/images/uploaded-images/2024/07/02/71e2f428827a681b862e1129b0cb18a71719908119146673_original.jpg?impolicy=abp_cdn&imwidth=100)
![Rahul Gandhi Vs BJP |'ਅਯੋਧਿਆ ਉਦਘਾਟਨ 'ਚ ਅੰਬਾਨੀ -ਅਡਾਨੀ ਸੀ - ਅਯੋਧਿਆ ਦਾ ਕੋਈ ਨਹੀਂ ਸੀ' | Ayodhya Issue](https://feeds.abplive.com/onecms/images/uploaded-images/2024/07/02/4a92036589c919e963f93ee0830f10571719907919554673_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)