ਪੜਚੋਲ ਕਰੋ
ਧਰਮਸ਼ਾਲਾ ਦੇ ਭਾਗਸੂਨਾਗ ਤੋਂ ABP ਸਾਂਝਾ ਦੀ ਗਰਾਊਂਡ ਰਿਪੋਰਟ
ਧਰਮਸ਼ਾਲਾ ਦੇ ਭਾਗਸੂਨਾਗ ਤੋਂ ABP ਸਾਂਝਾ ਦੀ ਗਰਾਊਂਡ ਰਿਪੋਰਟ
ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ‘ਚ ਹੋਈ ਸੀ ਭਾਰੀ ਬਾਰਿਸ਼
ਸ਼ਾਹਪੁਰ ਦੇ ਬੋਹ ਇਲਾਕੇ ‘ਚ 5 ਲੋਕਾਂ ਦੀ ਮੌਤ, 5 ਲਾਪਤਾ
ਪਾਣੀ ਦਾ ਤੇਜ਼ ਵਹਾ ਕਾਰਾਂ ਨੂੰ ਰੋੜ ਕੇ ਲੈ ਗਿਆ ਸੀ
ਸਥਾਨਕ ਲੋਕਾਂ ਨੇ ਇੰਤਜ਼ਾਮਾਂ ‘ਤੇ ਚੁੱਕੇ ਸਵਾਲ
ਜਲ ਸੈਲਾਬ ਤੋਂ ਬਾਅਦ ਰਹਿ ਗਏ ਤਬਾਹੀ ਦੇ ਨਿਸ਼ਾਨ
ਵਾਹਨ ਜਲ ਸੈਲਾਬ ਬਾਅਦ ਬੁਰੀ ਤਰ੍ਹਾਂ ਨਾਲ ਟੁੱਟੇ
ਸੜਕਾਂ ਭੰਨੀਆਂ ਗਈਆਂ, ਲੋਕ ਹਾਲੋ ਬੇਹਾਲ
ਭਾਗਸੂਨਾਗ ‘ਚ ਪੀਣ ਦੇ ਪਾਣੀ ਦੀ ਸਪਲਾਈ ਟੁੱਟੀ
ਕੁਦਰਤੀ ਸੋਮਿਆਂ ਤੋਂ ਪੀਣ ਦਾ ਪਾਣੀ ਲੈ ਕੇ ਆ ਰਹੇ ਲੋਕ
ਘਰ , ਦੁਕਾਨਾਂ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀਆਂ ਗਈਆਂ
ਹੋਰ ਵੇਖੋ






















