ਪੜਚੋਲ ਕਰੋ
Advertisement
Gangster Kala Jatheri to marry 'lady don' |ਲਾਲ ਜੋੜੇ ਵਿੱਚ ਸਜੀ ਲੇਡੀ ਡੌਨ, ਅੱਜ ਗੈਂਗਸਟਰ ਨਾਲ ਵਿਆਹ
Gangster Kala Jatheri to marry 'lady don' |ਲਾਲ ਜੋੜੇ ਵਿੱਚ ਸਜੀ ਲੇਡੀ ਡੌਨ, ਅੱਜ ਗੈਂਗਸਟਰ ਨਾਲ ਵਿਆਹ
#Gangster #KalaJatheri #ladydon #Anuradha #Delhi #Lawrancebishnoi #abpsanjha #abplive
ਗੈਂਗਸਟਰ ਕਾਲਾ ਜਠੇੜੀ ਅਤੇ ਲੇਡੀ ਡੌਨ ਅਨੁਰਾਧਾ ਚੌਧਰੀ ਅੱਜ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ, ਉਨ੍ਹਾਂ ਦਾ ਵਿਆਹ ਦਿੱਲੀ ਦੇ ਦਵਾਰਕਾ ਸਥਿਤ ਸੰਤੋਸ਼ ਗਾਰਡਨ ਬੈਂਕੁਏਟ 'ਚ ਹੈ, ਇਸ ਸਬੰਧੀ ਜਿੱਥੇ ਤਿਆਰੀਆਂ ਪੂਰੀਆਂ ਹਨ,ਉਥੇ ਹੀ ਮਹਿਮਾਨਾਂ ਦੀ ਆਮਦ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਵਿਆਹ ਮੌਕੇ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਗਏ ਹਨ। ਕਈ ਰਾਜਾਂ ਦੀ ਪੁਲਿਸ ਇਸ ਵਿਆਹ 'ਤੇ ਨਜ਼ਰ ਰੱਖ ਰਹੀ ਹੈ। ਇਸ ਵਿਆਹ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨਾ ਅਤੇ ਸ਼ਾਦੀ ਨੂੰ ਸ਼ਾਂਤੀਪੂਰਵਕ ਕਰਵਾਉਣਾ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਲਈ ਵੱਡੀ ਚੁਣੌਤੀ ਬਣੀ ਹੋਈ ਹੈ।
ਦੇਸ਼
ਸਿਰਸਾ 'ਚ ਵੱਡਾ ਸਿਆਸੀ ਧਮਾਕਾ, ਗੋਪਾਲ ਕਾਂਡਾ ਨੇ ਕਿਸਨੂੰ ਦਿੱਤਾ ਸਮਰਥਨ?
View More
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਦੇਸ਼
Advertisement
Advertisement
ਟ੍ਰੈਂਡਿੰਗ ਟੌਪਿਕ
Advertisement