ਪੜਚੋਲ ਕਰੋ
ਕਿਸਾਨਾਂ ਦੇ ਸੰਘਰਸ਼ ਨੂੰ ਮਿਲਿਆ ਹਰਿਆਣਾ ਖਾਪ ਦਾ ਸਾਥ
ਹਰਿਆਣਾ ਦੇ ਕਈ ਖਾਪਾਂ ਨੇ ਐਤਵਾਰ ਨੂੰ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਦੇ ‘ਦਿੱਲੀ ਚਲੋ’ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਇਹ ਫੈਸਲਾ ਰੋਹਤਕ ਵਿੱਚ ਹੋਈ 30 ਖਾਪਾਂ (ਜਾਤੀ ਪ੍ਰੀਸ਼ਦ) ਦੇ ਮੁਖੀਆਂ ਦੀ ਇੱਕ ਮੀਟਿੰਗ ਵਿੱਚ ਲਿਆ ਗਿਆ। ਉਹ ‘ਸਾਂਗਵਾਨ ਖਾਪ’ ਦੇ ਮੁਖੀ ਵੀ ਹੈ।
ਹੋਰ ਵੇਖੋ






















