ਪੜਚੋਲ ਕਰੋ
ਦੇਸ਼ ਦੇ ਕਈ ਸੂਬਿਆਂ 'ਚ ਭਾਰੀ ਬਾਰਸ਼ ਕਰਕੇ Yellow alert ਜਾਰੀ, ਸਕੂਲ ਬੰਦ, ਲੋਕਾਂ ਨੂੰ ਵਰਕ ਫਰੋਮ ਹੋਮ ਦੀ ਹਿਦਾਇਤ
ਜਾਂਦੇ-ਜਾਂਦੇ ਮੌਨਸੂਨ ਨੇ ਫਿਰ ਵਧਾਈ ਮੁਸੀਬਤ
ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਬਾਰਿਸ਼ ਕਾਰਨ ਹਾਹਾਕਾਰ
ਨੋਇਡਾ ਤੇ ਯੂਪੀ ਦੇ 8 ਜ਼ਿਲਿਆਂ 'ਚ ਸਕੂਲ ਬੰਦ
ਗੁਰੂਗ੍ਰਾਮ ਵਿੱਚ 'ਵਰਕ ਫਰੋਮ ਹੋਮ' ਦੇ ਆਦੇਸ਼ ਜਾਰੀ
ਦਿੱਲੀ-ਯੂਪੀ 'ਚ ਅੱਜ ਵੀ ਭਾਰੀ ਬਾਰਿਸ਼ ਦੀ ਚੇਤਾਵਨੀ
ਥਾਂ-ਥਾਂ ਫਸੀਆਂ ਗੱਡੀਆਂ.,,,ਕਈ ਘੰਟੇ ਜਾਮ 'ਚ ਫਸੇ ਰਹੇ ਲੋਕ
ਦਿੱਲੀ-NCR ਵਿੱਚ ਰਾਤ ਭਰ ਪੈਂਦਾ ਰਿਹਾ ਮੀਂਹ
ਯੂਪੀ 'ਚ ਬਾਰਿਸ਼ ਕਾਰਨ ਕਈ ਜ਼ਿਲਿਆਂ ਦੇ ਸਕੂਲ ਬੰਦ
ਉੱਤਰ ਪ੍ਰਦੇਸ਼ 'ਚ 24 ਘੰਟਿਆਂ ਦੌਰਾਨ 24 ਲੋਕਾਂ ਦੀ ਮੌਤ
ਇਟਾਵਾ ਵਿੱਚ ਹੜ ਤੇ ਬਾਰਿਸ਼ ਨਾਲ 10 ਲੋਕਾਂ ਦੀ ਮੌਤ
ਦਿੱਲੀ-ਗੁਰੂਗ੍ਰਾਮ ਐਕਸਪ੍ਰੇਸਵੇਅ 'ਤੇ 5 ਕਿਮੀ ਲੰਬਾ ਜਾਮ ਲਗਿਆ
ਹੋਰ ਵੇਖੋ






















