ਪੜਚੋਲ ਕਰੋ
ਮੀਂਹ ਕਾਰਨ Solan 'ਚ Landslide, Kalka-Shimla NH-5 'ਤੇ ਡਿੱਗ ਰਹੇ ਪੱਥਰ
ਸੋਲਨ 'ਚ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇ ਨੰਬਰ 5 'ਤੇ ਲਗਾਤਾਰ ਲੈਂਡਸਲਾਈਡ ਹੋ ਰਹੇ ਹਨ। ਜਿਸ ਕਾਰਨ ਸਥਾਨਕ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ। ਖਾਸ ਤੌਰ 'ਤੇ ਸਕੂਲੀ ਬੱਚਿਆਂ ਡਰੇ ਹੋਏ ਹਨ, ਕਿਉਂਕਿ ਇਸ ਰਸਤੇ ਤੋਂ ਬੱਚੇ ਪੈਦਲ ਆਪਣੇ ਸਕੂਲਾਂ ਵੱਲ ਜਾਂਦੇ ਹਨ, ਪਰ ਹਾਈਵੇ 'ਤੇ ਲਗਾਤਾਰ ਹੋ ਰਹੇ ਲੈਂਡਸਲਾਈਡ ਕਰਾਨ ਬੱਚਿਆੰ ਅਤੇ ਮਾਪਿਆਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਹੋਰ ਵੇਖੋ






















