ਪੜਚੋਲ ਕਰੋ
Advertisement
(Source: ECI/ABP News/ABP Majha)
Lok Sabha Elections 2024 |ਡੋਲੀ ਪਹੁੰਚੀ ਪੋਲਿੰਗ ਬੂਥ, ਸਹੁਰੇ ਜਾਣ ਦੀ ਥਾਂ ਵੋਟ ਪਾਉਣ ਗਈ ਲਾੜੀ
Lok Sabha Elections 2024 |ਡੋਲੀ ਪਹੁੰਚੀ ਪੋਲਿੰਗ ਬੂਥ, ਸਹੁਰੇ ਜਾਣ ਦੀ ਥਾਂ ਵੋਟ ਪਾਉਣ ਗਈ ਲਾੜੀ
#LokSabhaElections2024 #Nagpur #Voters #VotingDay #VotingPhase1 #Trending #Elections2024 #JyotiAmge #abpsanjha
ਲੋਕਤੰਤਰ ਦੇ ਵੱਖ ਵੱਖ ਰੰਗ ਨੇ , ਨੌਜਵਾਨ ਬਜ਼ੁਰਗ ਸਭ ਉਤਸ਼ਾਹ ਨਾਲ ਜਮੂਹਰੀਅਤ ਦਾ ਤਿਓਹਾਰ ਮਾਨ ਰਹੇ ਨੇ, ਇਹ ਨਵੀਂ ਵਿਆਹੀ ਜੋੜੀ ਉਦਮਪੁਰ ਦੀ ਹੈ ਇੱਥੇ ਪਹਿਲੇ ਫੇਜ਼ ਦੀ ਵੋਟਿੰਗ ਦੌਰਾਨ ਲਾੜਾ ਲਾੜੀ ਵੋਟ ਪਾਉਣ ਪਹੁੰਚੇ, ਡੋਲੀ ਸਹੁਰੇ ਪਹੁੰਚਣ ਦੀ ਥਾਂ ਪੋਲਿੰਗ ਬੂਥ ਪਹੁੰਚੀ, ਦੁਨੀਆਂ ਦੀ ਸਭ ਤੋਂ ਛੋਟੀ ਮਹਿਲਾ ਜੋਤੀ ਅਮਗੇ ਨੇ ਵੀ ਆਪਣੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ,ਅਧਿਆਤਮਕ ਗੁਰੂ ਜੱਗੀ ਵਾਸੂਦੇਵ ਨੇ ਵੀ ਕੋਇਮਬਟੂਰ ਵਿੱਚ ਵੋਟ ਪਾਈ ਅੱਜ ਦੇਸ਼ ਭਰ ਦੀਆਂ 102 ਸੀਟਾਂ ਤੇ ਵੋਟਿੰਗ ਹੋ ਰਹੀ ਹੈ ਅਤੇ ਇਹ ਲੋਕ ਸਭਾ ਚੋਣਾਂ ਦੀ ਵੋਟਿੰਗ ਲਈ ਪਹਿਲਾ ਪੜਾਅ ਹੈ, ਪੰਜਾਬ ਵਿੱਚ 7ਵੇਂ ਅਤੇ ਆਖਰੀ ਪੜਾਅ ਵਿੱਚ ਵੋਟਿੰਗ ਹੋਵੇਗੀ |
ਦੇਸ਼
Insta ਤੇ FB 'ਤੇ ਲੱਖਾਂ 'ਚ followers, ਵੋਟਾਂ ਮਿਲੀਆਂ ਸਿਰਫ਼ 146, Socail Media 'ਤੇ ਰੱਜ ਕੇ ਉੱਡਿਆ ਮਜ਼ਾਕ
ਹੋਰ ਵੇਖੋ
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement
Advertisement
ਟ੍ਰੈਂਡਿੰਗ ਟੌਪਿਕ
Advertisement