ਪੜਚੋਲ ਕਰੋ
ਦੁਸ਼ਯੰਤ ਚੌਟਾਲਾ ਦਾ ਵਿਰੋਧ, ਕਿਸਾਨਾਂ ਨੇ ਹੈਲੀਪੈਡ ਪੁੱਟ ਕੇ ਗੱਡੇ ਕਾਲੇ ਝੰਡੇ
ਜਿਸ ਨੇ ਦੁਸ਼ਯੰਤ ਚੌਟਾਲਾ ਦੇ ਹੌਲੀਕੌਪਟਰ ਲਈ ਬਣਾਇਆ ਹੈਲੀਪੈਡ ਪੁੱਟ ਕੇ ਰੱਖ ਦਿੱਤਾ..ਕਾਲੇ ਝੰਡੇ ਗੱਡ ਦਿੱਤੇ..ਗੋ ਬੈਕ ਦੇ ਨਾਅਰੇ ਲੱਗੇ..ਤੇ ਹਰਿਆਣਾ ਦੇ ਡਿਪਟੀ ਸੀਐੱਮ ਦੁਸ਼ਯੰਤ ਚੌਟਾਲਾ ਨੂੰ ਦੌਰਾ ਰੱਦ ਕਰਨਾ ਪਿਆ.....ਦਿਲਚਸਪ ਗੱਲ ਇਹ ਹੈ ਕਿ ਜੀਂਦ ਦੇ ਉਚਾਨਾ ਦਾ ਇਹ ਵਾਕਿਆ ਹੈ....ਉਚਾਨਾ...ਦੁਸ਼ਯੰਤ ਚੌਟਾਲਾ ਦਾ ਹਲਕਾ ਹੈ...ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਹੈ.
ਹੋਰ ਵੇਖੋ






















