ਪੜਚੋਲ ਕਰੋ
ਦੋ ਸਾਲ ਬਾਅਦ ਸ਼ੁਰੂ ਹੋਈ Amarnath Yatra ਤੋਂ ਖੱਚਰ ਅਤੇ ਪਾਲਕੀ ਮਾਲਕ ਖੁਸ਼, ਵੇਖੋ ਖਾਸ ਰਿਪੋਰਟ
ਜੰਮੂ-ਕਸ਼ਮੀਰ ਦੇ ਸੋਨਮਰਗ 'ਚ ਚੱਲ ਰਹੀ ਅਮਰਨਾਥ ਯਾਤਰਾ ਦੌਰਾਨ ਖੱਚਰ ਮਾਲਕ (Pony owners) ਚੰਗੀ ਕਮਾਈ ਕਰ ਰਹੇ ਹਨ,,, ਅਮਰਨਾਥ ਯਾਤਰਾ ਦੌਰਾਨ ਇਨ੍ਹਾਂ ਦਾ ਕਾਰੋਬਾਰ ਵੀ ਬਹੁਤ ਵਧੀਆ ਚਲ ਰਿਹਾ ਹੈ,,, ਕੋਵਿਡ ਕਾਰਨ ਸਰਕਾਰ ਨੇ ਪਿਛਲੇ ਦੋ ਸਾਲਾਂ ਤੋਂ ਯਾਤਰਾ ਨੂੰ ਰੱਦ ਕਰ ਦਿੱਤਾ ਸੀ,,, ਪਰ ਇਸ ਸਾਲ ਯਾਤਰਾ ਸ਼ੁਰੂ ਹੋਣ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਹਜ਼ਾਰਾਂ ਸ਼ਰਧਾਲੂ ਕਸ਼ਮੀਰ ਪਹੁੰਚੇ,,, ਜਿਸ ਨਾਲ ਖੱਚਰ ਅਤੇ ਪਾਲਕੀ ਦੇ ਮਾਲਕ ਖੁਸ਼ ਹਨ,,,
ਹੋਰ ਵੇਖੋ






















