ਪੜਚੋਲ ਕਰੋ
ਵੋਖੋ ਜੰਮੂ ਕਸ਼ਮੀਰ 'ਚ ਪਈ ਤਾਜ਼ਾ ਬਰਫ਼ਬਾਰੀ ਦਾ ਖੁਬਸੂਰਤ ਨਜ਼ਾਰਾ
ਤਸਵੀਰਾਂ ਜੰਮੂ ਕਸ਼ਮੀਰ ਦੀਆਂ ਨੇ, ਭਾਰੀ ਬਰਫ਼ਬਾਰੀ ਬਾਅਦ ਸਫੇਦ ਚਾਦਰ ਵਿਛੀ ਹੋਈ ਐ, ਇਹ ਮਨਮੋਹਕ ਦ੍ਰਿਸ਼ ਸਭ ਦੇ ਚਿਹਰਿਆਂ ਉੱਤੇ ਰੌਣਕ ਲਿਆ ਰਿਹੈ, ਜਿੱਧਰ ਵੀ ਵੇਖੋ ਬਰਫ਼ ਹੀ ਬਰਫ਼ ਨਜ਼ਰ ਆ ਰਹੀ ਐ, ਇਸ ਖੂਬਸੂਰਤ ਨਜ਼ਾਰੇ ਨੂੰ ਮਾਨਣ ਲਈ ਸੈਲਾਨੀ ਵੀ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਨੇ, ਖਾਸ ਕਰ ਉੱਪਰੀ ਇਲਾਕਿਆਂ ਵਿੱਚ ਭਾਰੀ ਬਰਫ਼ ਪਈ ਐ, ਘਰਾਂ ਉਪਰ, ਸੜਕਾਂ ਤੇ ਬਰਫ਼ ਦੀ ਮੋਟੀ ਚਾਦਰ ਵਿਛ ਚੁੱਕੀ ਐ, ਸਥਾਨਕ ਲੋਕਾਂ ਮੁਤਾਬਕ ਤਾਜ਼ਾ ਬਰਫ਼ਬਾਰੀ ਸੇਬ ਦੀ ਫਸਲ ਲਈ ਕਾਫ਼ੀ ਚੰਗੀ ਐ,
ਹੋਰ ਵੇਖੋ






















