Sansad Security Breach | ਸੰਸਦ ਦੀ ਸੁਰੱਖਿਆ 'ਚ ਸੇਂਧਮਾਰੀ ਮਾਮਲੇ 'ਚ ਛੇ ਵਿਅਕਤੀ ਸ਼ਾਮਲ, ਚਾਰ ਗ੍ਰਿਫ਼ਤਾਰ
Sansad Security Breach | ਸੰਸਦ ਦੀ ਸੁਰੱਖਿਆ 'ਚ ਸੇਂਧਮਾਰੀ ਮਾਮਲੇ 'ਚ ਛੇ ਵਿਅਕਤੀ ਸ਼ਾਮਲ, ਚਾਰ ਗ੍ਰਿਫ਼ਤਾਰ
#parliamentsession2023 #parliamentwintersession2023 #sansad #Intrusion #loksabha #securitybreach #loksabhsecuritybreach #parliamentattack
ਭਾਰਤ ਦੀ ਸੰਸਦ ਦੇ ਅੰਦਰ ਤੇ ਬਾਹਰ ਪ੍ਰਦਰਸ਼ਨਕਾਰੀਆਂ ਵਲੋਂ ਸੁਰਖਿਆ ਸਿਸਟਮ ਚ ਸੇਂਧਮਾਰੀ ਕੀਤੀ ਗਈ
ਪੁਲਿਸ ਸੂਤਰਾਂ ਮੁਤਾਬਕ ਇਸ ਘਟਨਾ ਦੇ ਵਿਚ ਛੇ ਲੋਕ ਸ਼ਾਮਲ, ਚਾਰ ਗ੍ਰਿਫ਼ਤਾਰ
ਸੂਤਰਾਂ ਨੇ ਦਾਅਵਾ ਕੀਤਾ ਕਿ ਸਾਰੇ ਛੇ ਲੋਕ ਪਹਿਲਾਂ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਗੁਰੂਗ੍ਰਾਮ ਵਿੱਚ ਇੱਕ ਹੀ ਘਰ ਵਿੱਚ ਰਹਿ ਰਹੇ ਸਨ।
ਅਮੋਲ ਸ਼ਿੰਦੇ ਅਤੇ ਨੀਲਮ ਨੂੰ ਸੰਸਦ ਦੇ ਬਾਹਰ ਗਿਰਫ਼ਤਾਰ ਕੀਤਾ ਗਿਆ ਜਦਕਿ ਸਾਗਰ ਸ਼ਰਮਾ ਅਤੇ ਮਨੋਰੰਜਨ ਲੋਕ ਸਭਾ ਚੈਂਬਰ ਦੇ ਅੰਦਰ ਛਾਲ ਮਾਰਨ ਤੋਂ ਬਾਅਦ ਫੜੇ ਗਏ ਸਨ। ਬਾਕੀ ਦੋ ਵਿਅਕਤੀਆਂ ਦੀ ਭਾਲ ਜਾਰੀ ਹੈ, ਜਿਨ੍ਹਾਂ ਦੀ ਪਛਾਣ ਲਲਿਤ ਅਤੇ ਵਿਕਰਮ ਵਜੋਂ ਹੋਈ ਹੈ।
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਘਟਨਾ ਦੀ ਪਹਿਲਾਂ ਤੋਂ ਯੋਜਨਾ ਬਣਾਈ ਗਈ ਸੀ।
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...