ਪੜਚੋਲ ਕਰੋ
(Source: Poll of Polls)
Omicron ਦੇ ਵੱਧਦੇ ਕੇਸਾਂ 'ਤੇ ਸਿਹਤ ਮੰਤਰਾਲੇ ਦਾ ਅਹਿਮ ਬਿਆਨ
ਕੋਵਿਡ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਦੇਸ਼ ਭਰ ’ਚ ਵੱਧਦੇ ਮਾਮਲਿਆਂ ਦੌਰਾਨ ਸਿਹਤ ਮੰਤਰਾਲੇ ਨੇ ਕੋਵਿਡ ਸਬੰਧੀ ਪ੍ਰੋਟੋਕੋਲ ਅਤੇ ਦਿਸ਼ਾ-ਨਿਰਦੇਸ਼ ’ਤੇ ਅਮਲ ਦੀ ਮਿਆਦ ਵਧਾਉਣ ਦੀ ਸਲਾਹ ਦਿੱਤੀ | ਮੰਤਰਾਲੇ ਵਲੋਂ ਵੈਕਸੀਨ ਦੀ ਦੋਵੇਂ ਡੋਜ਼ ਲਗਵਾਉਣ ਉੱਤੇ ਵੀ ਜ਼ੋਰ ਦਿੱਤਾ ਗਿਆ ਹੈ | ਇਸਤੋਂ ਪ੍ਰਧਾਨ ਮੰਤਰੀ ਮੋਦੀ ਵਲੋਂ 15-18 ਸਾਲਾਂ ਬੱਚਿਆਂ ਦੀ ਵੈਕਸੀਨ ਦੀ ਗੱਲ ਵੀ ਦੋਹਰਾਈ ਗਈ | ਦੇਸ਼ 'ਚ ਫਰੰਟ ਲਾਈਨ ਵਰਕਰ ਅਤੇ 60 ਸਾਲ ਤੋਂ ਉੱਪਰ ਵਿਅਕਤੀਆਂ ਲਈ ਵਿਸ਼ੇਸ਼ ਤੌਰ 'ਤੇ ਡੋਜ਼ ਲਗਵਾਉਣ ਲਈ 10 ਜਨਵਰੀ ਤੋਂ ਮੁਹੀਮ ਜਾਰੀ ਕੀਤੀ ਜਾਵੇਗੀ |
ਦੇਸ਼
![ਦਿੱਲੀ ਚੋਣਾਂ 'ਚ ਪੈ ਗਿਆ ਪੰਗਾ! ਦੋ ਧਿਰਾਂ 'ਚ ਖ਼ਤਰਨਾਕ ਝੜਪ](https://feeds.abplive.com/onecms/images/uploaded-images/2025/02/05/b7676ae950e2eccc6169c3cb91c0f0581738768178617370_original.jpg?impolicy=abp_cdn&imwidth=470)
ਦਿੱਲੀ ਚੋਣਾਂ 'ਚ ਪੈ ਗਿਆ ਪੰਗਾ! ਦੋ ਧਿਰਾਂ 'ਚ ਖ਼ਤਰਨਾਕ ਝੜਪ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਵਿਸ਼ਵ
ਪੰਜਾਬ
ਦੇਸ਼
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement