ਡਿਪੋਰਟ ਹੋਏ ਪੰਜਾਬੀ ਜਾਣਗੇ ਘਰ ਜਾਂ ਜੇਲ੍ਹ? ਮੰਤਰੀ ਧਾਲੀਵਾਲ ਦਾ ਵੱਡਾ ਖ਼ੁਲਾਸਾ!
ਡਿਪੋਰਟ ਹੋਏ ਭਾਰਤੀ ਪੰਜਾਬ ਪਹੁੰਚ ਗਏ ਨੇ ਜੀ ਹਾਂ ਪੰਜਾਬ ਕਿਉਂ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਅਮਰੀਕਾ ਦਾ ਜਹਾਜ ਲੈਂਡ ਕੀਤਾ ਤੇ ਉਸਦੇ ਵਿੱਚ 30 ਪੰਜਾਬੀ ਸਨ। ਉਸ ਨੂੰ ਲੈ ਕੇ ਮੰਤਰੀ ਤਾਲੀਵਾਲ ਉਹਨਾਂ ਪੰਜਾਬੀਆਂ ਨੂੰ ਮਿਲੇ ਤੇ ਮਿਲਣ ਤੋਂ ਬਾਅਦ ਮੰਤਰੀ ਤਾਲੀਵਾਲ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਜਿੱਥੇ ਉਹਨਾਂ ਨੇ ਦੱਸਿਆ ਕਿ ਹੁਣੇ ਡਿਪੋਰਟ ਹੋਏ ਪੰਜਾਬੀ। ਕਿੱਥੇ ਜਾਣਗੇ ਅੱਜ ਅੱਜ ਅਸੀਂ ਐਸ ਵੇਲੇ ਅਮਰਤਸਰ ਦੇ ਰਿਪੋਰਟ ਦੇ ਉੱਤੇ ਤੁਹਾਨੂੰ ਸਭ ਨੂੰ ਪਤਾ ਕਿ 104 ਭਾਰਤੀ ਜਿਹੜੇ ਅਮਰੀਕਾ ਨੇ ਡਿਬੋਟ ਕੀਤੇ ਆ ਉਹ ਅੰਮ੍ਰਿਤਸਰ ਦੇ ਰਿਪੋਰਟ ਤੇ ਆਏ ਜਿਹਦੇ ਵਿੱਚ ਆਪਣੇ ਪੰਜਾਬੀਰਾ ਜਲਦੀ ਸਾਰੇ ਜਾਣੇ ਉਹਨਾਂ ਦਾ ਪੇਪਰ ਵਰਕ ਹੋ ਰਿਹਾ। ਪਹਿਲੇ ਮੈਚ ਦੇ ਵਿੱਚ ਪੰਜਾਬੀਆਂ ਦਾ ਮਤਲਬ ਜਿਹੜਾ ਉਹ ਪੇਪਰ ਵਰਕ ਕੀਤਾ ਇਮੀਗ੍ਰੇਸ਼ਨ ਨੇ ਉਸ ਤੋਂ ਬਾਅਦ ਹੁਣ ਦੂਜਾ ਹਰਿਆਣਾ ਗੁਜਰਾਤ ਵਗੈਰਾ ਹੋਊਗਾ। ਸੋ ਮੈਂ ਮੈਂ ਸਮਝਦਾ ਕਿ ਇਹ ਇੱਕ ਬੜਾ ਗੰਭੀਰ ਮੁੱਦਾ ਹੈ। ਇਹ ਦੋ ਦੇਸ਼ਾਂ ਦਾ ਮੁੱਦਾ ਇੰਟਰਨੈਸ਼ਨਲ ਮੁੱਦਾ ਅਮਰੀਕਾ ਦਾ ਤੇ ਇੰਡੀਆ ਦਾ।






















