ਪੜਚੋਲ ਕਰੋ
ਭਾਰਤ 'ਚ 1300 ਦੇ ਕਰੀਬ ਪਹੁੰਚੇ Omicron ਦੇ ਕੇਸ, 23 ਸੂਬਿਆਂ 'ਚ ਫੈਲ ਚੁੱਕਿਆ ਕੋਰੋਨਾ ਦਾ ਵੇਰੀਐਂਟ ਓਮੀਕ੍ਰੋਨ
ਓਮੀਕ੍ਰੋਨ ਨੇ ਭਾਰਤ ਦੀ ਚਿੰਤਾ ਵਧਾਈ ਹੋਈ ਹੈ, ਭਾਰਤ 'ਚ Omicron ਦੇ ਕੇਸ 1300 ਦੇ ਕਰੀਬ ਪਹੁੰਚੇ ਹਨ ਓਮੀਕ੍ਰੋਨ ਲਗਾਤਾਰ ਆਪਣੇ ਪੈਰ ਫੈਲਾ ਰਿਹਾ ਹੈ, 23 ਸੂਬਿਆਂ 'ਚ ਫੈਲ ਚੁੱਕਿਆ ਕੋਰੋਨਾ ਦਾ ਵੇਰੀਐਂਟ ਓਮੀਕ੍ਰੋਨ। ਸਭ ਤੋਂ ਪ੍ਰਭਾਵਿਤ ਚੇਤਰ ਮਹਾਰਾਸ਼ਟਰ ਹੈ ਦੇਖੋ ਰਿਪੋਰਟ।
ਹੋਰ ਵੇਖੋ
Advertisement
















