AAP alleges 'Operation Lotus' in Delhi | 'ਕੇਜਰੀਵਾਲ ਚੋਰ ਅਤੇ ਭ੍ਰਿਸ਼ਟ CM'-AAP ਦੇ ਇਲਜ਼ਾਮਾਂ 'ਤੇ ਭੜਕੀ
AAP alleges 'Operation Lotus' in Delhi | 'ਕੇਜਰੀਵਾਲ ਚੋਰ ਅਤੇ ਭ੍ਰਿਸ਼ਟ CM'-AAP ਦੇ ਇਲਜ਼ਾਮਾਂ 'ਤੇ ਭੜਕੀ BJP
#AAP #OperationLotus #Delhi #ArvindKejriwal #BJP #poaching #MLAs #CMMann #PMModi #ED #liquorscam #abpsanjha
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ ‘ਤੇ ਦਿੱਲੀ ‘ਚ ਅਪਰੇਸ਼ਨ ਲੋਟਸ 2.0 ਸ਼ੁਰੂ ਕਰਨ ਦਾ ਇਲਜ਼ਾਮ ਲਗਾਇਆ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨੇ ‘ਆਪ’ ਦੇ 7 ਵਿਧਾਇਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਪੱਖ ਬਦਲਣ ਲਈ 25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ। ਅਰਵਿੰਦ ਕੇਜਰੀਵਾਲ ਨੇ ਬੀਜੇਪੀ ਤੇ AAP ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਦੇ ਇਲਜ਼ਾਮ ਲਾਏ ਤਾਂ ਬੀਜੇਪੀ ਨੇ ਵੀ ਪਲਟਵਾਰ ਕੀਤੇ ਹਨ |






















