Lok Sabha Election 2024| 'ਇਕੱਲੇ ਲੜ ਰਹੇ ਕੇਜਰੀਵਾਲ'-ਭਗਵੰਤ ਮਾਨ ਨੇ ਦਿੱਲੀ ਵਾਲਿਆਂ ਤੋਂ ਮੰਗਿਆ ਸਾਥ
Lok Sabha Election 2024| 'ਇਕੱਲੇ ਲੜ ਰਹੇ ਕੇਜਰੀਵਾਲ'-ਭਗਵੰਤ ਮਾਨ ਨੇ ਦਿੱਲੀ ਵਾਲਿਆਂ ਤੋਂ ਮੰਗਿਆ ਸਾਥ
#AAP #ArvindKejriwal #BhagwantMann #LokSabhaElection2024 #Delhi
ਲੋਕ ਸਭਾ ਚੋਣਾਂ ਲਈ ਅੱਜ ਆਮ ਆਦਮੀ ਪਾਰਟੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਸ਼ੁਰੂਆਤ ਅੱਜ ਦਿੱਲੀ ਤੋਂ ਕੀਤੀ ਗਈ, ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਮੌਕੇ ਮੌਜੂਦ ਰਹੇ, ਦਿੱਲੀ ਵਿੱਚ ਆਮ ਆਦਮੀ ਪਾਰਟੀ ਗਠਜੋੜ ਦੇ ਤਹਿਤ ਚੋਣ ਲੜ ਰਹੀ ਹੈ। ਦਿੱਲੀ ਵਿੱਚ ਆਮ ਆਦਮੀ ਪਾਰਟੀ 4 ਸੀਟਾਂ 'ਤੇ ਚੋਣ ਲੜੇਗੀ, ਬਾਕੀ ਕਾਂਗਰਸ ਦੇ ਹਿੱਸੇ ਆਈਆਂ ਹਨ।ਪੰਜਾਬ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਹਾਲੇ ਤੱਕ ਗਠਜੋੜ ਨਹੀਂ ਹੋ ਸਕਿਆ। ਕਾਂਗਰਸ ਤੇ ਆਪ ਨੇ 13 ਦੀਆਂ 13 ਸੀਟਾਂ 'ਤੇ ਵੱਖਰੇ ਚੋਣ ਲੜਨ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ, ਦਿੱਲੀ ਤੋਂ ਇਲਾਵਾ ਕਾਂਗਰਸ, ਗੁਜਰਾਤ ਅਤੇ ਗੋਆ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਗਠਜੋੜ ਤਹਿਤ ਚੋਣ ਲੜ ਰਹੇ ਹਨ।






















