ਪੜਚੋਲ ਕਰੋ
Operation Lotus 2.0. | 'ਕੇਜਰੀਵਾਲ ਜੇਲ੍ਹ ਜਾਣ ਵਾਲਾ'-ਫਿਰ ਦਿੱਲੀ ਤੋਂ ਪੰਜਾਬ ਤੱਕ ਭਖੀ ਸਿਆਸਤ
Operation Lotus 2.0. | 'ਕੇਜਰੀਵਾਲ ਜੇਲ੍ਹ ਜਾਣ ਵਾਲਾ'-ਫਿਰ ਦਿੱਲੀ ਤੋਂ ਪੰਜਾਬ ਤੱਕ ਭਖੀ ਸਿਆਸਤ
#ArvindKejriwal #BJP #poaching #AAP #MLAs #CMMann #PMModi #ED #liquorscam #abpsanjha
AAP ਨੇ ਇੱਕ ਵਾਰ ਮੁੜ ਤੋਂ ਬੀਜੇਪੀ ਤੇ ਔਪਰੇਸ਼ਨ ਲੋਟਸ ਦੇ ਇਲਜ਼ਾਮ ਲਗਾ ਦਿੱਤੇ ਨੇ , ਮੰਤਰੀ ਆਤਿਸ਼ੀ ਨੇ ਕਿਹਾ ਕਿ ਭਾਜਪਾ ਦੇ ਬੁਲਾਰੇ ਪ੍ਰੈਸ ਕਾਨਫਰੰਸਾਂ ਵਿੱਚ ਵਾਰ-ਵਾਰ ਕਹਿ ਰਹੇ ਹਨ ਕਿ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੋਣ ਜਾ ਰਿਹਾ ਹੈ, ਜੇਲ੍ਹ ਜਾਣਾ ਹੈ।ਇਸ ਦਾ ਇੱਕੋ ਇੱਕ ਕਾਰਨ ਹੈ ਕਿ ਉਹ ਝੂਠੇ ਦੋਸ਼ ਲਾ ਕੇ ਕੇਜਰੀਵਾਲ ਜੀ ਦੀ ਹਰਮਨ ਪਿਆਰੀ ਸਰਕਾਰ ਨੂੰ ਡੇਗਣਾ ਚਾਹੁੰਦੇ ਹਨ ਪਰ 'ਆਪ' ਦੇ ਵਿਧਾਇਕ ਡਰੇ ਨਹੀਂ, ਵਿਕਣ ਵਾਲੇ ਨਹੀਂ ਹਨ।
ਖ਼ਬਰਾਂ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
ਹੋਰ ਵੇਖੋ


















