ਪੜਚੋਲ ਕਰੋ
Advertisement
MLA Gajjanmajra ਦੇ ਹੱਕ 'ਚ ਨਿਤਰੇ Minister Aman arora
ਗੱਜਣਮਾਜਰਾ ਦੇ ਹੱਕ 'ਚ ਨਿਤਰੇ ਮੰਤਰੀ ਅਮਨ ਅਰੋੜਾ
ਕੇਂਦਰ ਸਰਕਾਰ ਦੀ ਸਿਆਸੀ ਰੰਜਿਸ਼ ਹੈ ਛਾਪੇਮਾਰੀ - ਅਰੋੜਾ
'ਆਪ' ਦੀ ਚੜ੍ਹਤ ਤੋਂ ਵਿਰੋਧੀ ਬੌਖਲਾਏ - ਅਰੋੜਾ
'ਆਪ' ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਘਰ ਈਡੀ ਦੀ ਛਾਪੇਮਾਰੀ 'ਤੇ ਕੈਬਿਨੇਟ ਮੰਤਰੀ ਅਮਨ ਅਰੋੜਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ | ਅਰੋੜਾ ਨੇ ਇਸ ਛਾਪੇਮਾਰੀ ਨੂੰ ਕੇਂਦਰ ਸਰਕਾਰ ਦੀ ਸਿਆਸੀ ਰੰਜਿਸ਼ ਕਰਾਰ ਦਿੱਤਾ ਹੈ | ਇਸੇ ਦੇ ਨਾਲ ਅਰੋੜਾ ਦਾ ਕਹਿਣਾ ਹੈ ਕਿ ਵਿਰੋਧੀ 'ਆਪ' ਦੀ ਚੜ੍ਹਤ ਤੋਂ ਬੋਖਲਾਏ ਹੋਏ ਹਨ ,ਜਿਸ ਕਾਰਨ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ |
ਪੰਜਾਬ
ਪੰਜਾਬ ਬੰਦ ਦੌਰਾਨ ਰਸਤੇ ਵਿੱਚ ਫਸੇ ਰਾਹਗੀਰਾਂ ਨੂੰ ਕਿਸਾਨਾਂ ਨੇ ਲੰਗਰ ਦੀ ਸੇਵਾ ਕੀਤੀ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਕਾਰੋਬਾਰ
ਲੁਧਿਆਣਾ
ਟ੍ਰੈਂਡਿੰਗ ਟੌਪਿਕ
Advertisement