Bathinda lok sabha election| 'ਅਕਾਲੀ ਦਲ ਨੇ ਤਾਂ ਘਰੇ ਹੀ ਚਿੱਠੀ ਲਿਖਣੀ ਹੁੰਦੀ, ਇੰਤਜ਼ਾਰ ਕਿਸ ਦਾ ਕਰਦੇ'
Bathinda lok sabha election| 'ਅਕਾਲੀ ਦਲ ਨੇ ਤਾਂ ਘਰੇ ਹੀ ਚਿੱਠੀ ਲਿਖਣੀ ਹੁੰਦੀ, ਇੰਤਜ਼ਾਰ ਕਿਸ ਦਾ ਕਰਦੇ'
#Bathinda #loksabhaelection #Jeetmahindersingh #Rajawarrig #bhagwantmann #sukhpalkhaira #punjab #loksabhaelection2024 #rahulgandhi #rajawarring #partapsinghbajwa #rajinderkaurbathal #abpsanjha #abplive
ਬਠਿੰਡਾ ਤੋਂ ਜਦੋਂ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਫਿਰ ਅਕਾਲੀ ਦਲ ਕਿਸ ਦਾ ਇੰਤਜ਼ਾਰ ਕਰ ਰਿਹਾ, ਇਹ ਸਵਾਲ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਨੇ ਪੁੱਛਿਆ, ਸਵਾਲ ਖੜੇ ਕੀਤੇ ਨੇ ਕਿ ਕਿਉਂਕਿ ਅਕਾਲੀ ਦਲ ਦਾ ਆਤਮ ਵਿਸ਼ਵਾਸ ਘੱਟ ਗਿਆ ਇਸ ਲਈ ਮਾਹੌਲ ਬਣਾ ਰਹੇ ਨੇ, ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਸੀਟਿੰਗ ਐਮਪੀ ਨੇ, ਅਤੇ ਉਹ ਕਹਿ ਚੁੱਕੇ ਨੇ ਕਿ ਬਠਿੰਡਾ ਤੋਂ ਹੀ ਲੜਨ ਦੇ ਚਾਹਵਾਨ ਨੇ ਪਰ ਅਕਾਲੀ ਦਲ ਨੇ ਇਸ ਹੌਟਸੀਟ ਤੇ ਅਜੇ ਆਪਣੇ ਪੱਤੇ ਨਹੀਂ ਖੋਲੇ ਨੇ ਇਸ ਲਈ ਵਿਰੋਧੀਆਂ ਨੂੰ ਤਨਜ਼ ਕਸਣ ਦਾ ਮੌਕਾ ਮਿਲ ਗਿਆ |

















