Prime Minister ਦੇ ਬਿਆਨ ਤੇ ਸੁਖਪਾਲ ਖਹਿਰਾ ਨੇ ਦਿੱਤਾ ਜਵਾਬ
Prime Minister ਦੇ ਬਿਆਨ ਤੇ ਸੁਖਪਾਲ ਖਹਿਰਾ ਨੇ ਦਿੱਤਾ ਜਵਾਬ #primeminister #bhagwantmann #loksabhaelection2024 #pmmodi #sukhpalkhaira ਸੁਖਪਾਲ ਸਿੰਘ ਖਹਿਰਾ ਵੱਲੋਂ ਗੈਰ ਪੰਜਾਬੀਆਂ ਬਾਰੇ ਦਿੱਤੇ ਬਿਆਨ ਤੇ ਪ੍ਰਧਾਨ ਮੰਤਰੀ ਨੇ ਵੀ ਪ੍ਰਤੀਕਰਮ ਦਿੱਤਾ ਹੈ, ਬਿਹਾਰ ਦੇ ਮਹਾਰਾਜਗੰਜ ਵਿੱਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਨੇ ਖਹਿਰਾ ਦੇ ਬਿਆਨ ਦੇ ਅਧਾਰ ਤੇ ਕਾਂਗਰਸ ਨੂੰ ਘੇਰਿਆ,ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਇਸ ਬਿਆਨ ਤੇ ਸੁਖਪਾਲ ਸਿੰਘ ਖਹਿਰਾ ਨੇ ਵੀ ਜਵਾਬ ਦਿੱਤਾ |ਪੰਜਾਬ ਨੂੰ ਬਚਾਉਣ ਲਈ ਹਿਮਾਚਲ ਵਾਂਗ ਇੱਕ ਕਾਨੂੰਨ ਲਿਆਂਦਾ ਜਾਵੇ ਕਿ ਕੋਈ ਵੀ ਗੈਰ-ਪੰਜਾਬੀ ਸਿੱਧਾ ਆ ਕੇ ਪੰਜਾਬ ਵਿੱਚ ਵੋਟਰ ਨਾ ਬਣ ਸਕੇ, ਜ਼ਮੀਨ ਨਾ ਖ਼ਰੀਦ ਸਕੇ ਅਤੇ ਸਰਕਾਰੀ ਨੌਕਰੀ ਨਾ ਲੈ ਸਕੇ | Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: https://www.youtube.com/user/abpsanjha Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en