ਪੜਚੋਲ ਕਰੋ
Advertisement
Court Marriage ਕਰਾਉਣ ਆਇਆ ਪ੍ਰੇਮੀ ਜੋੜਾ, ਹੋ ਗਿਆ ਹੰਗਾਮਾ
Court Marriage ਕਰਾਉਣ ਆਇਆ ਪ੍ਰੇਮੀ ਜੋੜਾ, ਹੋ ਗਿਆ ਹੰਗਾਮਾ
ਹੰਗਾਮੇ ਦੀਆ ਇਹ ਤਸਵੀਰਾਂ ਲੁਧਿਆਣਾ ਅਦਾਲਤ ਦੀਆ ਹਨ ... ਜਿਥੇ ਇਕ ਪ੍ਰੇਮੀ ਜੋੜੇ ਵਲੋ ਕੋਰਟ ਮੈਰਿਜ ਕਰਵਾਈ ਜਾ ਰਹੀ ਸੀ ... ਲੜਕੀ ਦੇ ਪਰਿਵਾਰ ਵਲੋ ਉਥੇ ਆ ਕੇ ਹੰਗਾਮਾ ਕਰ ਦਿਤਾ ਗਿਆ .. ਪੁਲਿਸ ਕਰਮਚਾਰੀਆ ਨਾਲ ਲੜਕੀ ਦੇ ਪਰਿਵਾਰ ਦੀ ਧਕਾਮੁਕੀ ਵੀ ਹੋਈ ਐ.. ਇਸ ਦੋਰਾਨ ਲੜਕੀ ਦਾ ਪਿਤਾ ਬੇਹੋਸ਼ ਹੋ ਗਿਆ ... ਪਰਿਵਾਰ ਨੇ ਦਸਿਆ ਕਿ ਉਨਾ ਦੀ ਲੜਕੀ ਦਾ ਵਿਆਹ ਪਹਿਲਾ ਹੋ ਚੁਕਿਆ ਹੈ .. ਅਤੇ ਹੁਣ ਉਹ ਲੁਕ ਛੁਪ ਕੇ ਦੁਜਾ ਵਿਆਹ ਕਰਾਉਣ ਜਾ ਰਹੀ ਹੈ .. ਪਰਿਵਾਰ ਦਾ ਕਹਿਣਾ ਹੈ ਕਿ ਉਨਾ ਦੀ ਧੀ ਨੂੰ ਨੁਕਸਾਨ ਪਹੁੰਚ ਸਕਦਾ ਹੈ । 11 ਦਿਨਾਂ ਤੋਂ ਲੜਕੀ ਨੂੰ ਗਾਇਬ ਕੀਤਾ ਹੋਇਆ ਹੈ ਅਤੇ ਅਜ ਉਨਾ ਦੀ ਧੀ ਨੂੰ ਮਿਲਣ ਨਹੀ ਦਿਤਾ ਜਾ ਰਿਹਾ ।
ਪੰਜਾਬ
Farmer Protest | 1 ਦਿਨ ਬਾਅਦ ਕਿਸਾਨਾਂ ਦਾ ਕੀ ਹੋਵੇਗਾ ਕਦਮ? | Shambhu Border|Sarwan Singh Pandher|
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਵਿਸ਼ਵ
ਟ੍ਰੈਂਡਿੰਗ ਟੌਪਿਕ
Advertisement