ਪੜਚੋਲ ਕਰੋ
Advertisement
Milkfed 'ਚ ਹੋਇਆ ਕਰੋੜਾਂ ਦਾ ਘੋਟਾਲਾ-Balbir Singh Rajewal
Milkfed 'ਚ ਹੋਇਆ ਕਰੋੜਾਂ ਦਾ ਘੋਟਾਲਾ-Balbir Singh Rajewal
ਰਾਜੇਵਾਲ ਨੇ ਕਿਹਾ- ਸਹਿਕਾਰੀ ਜ਼ਮੀਨ ਗਿਰਵੀ ਰੱਖਣ ਵਾਲੇ ਬੈਂਕ ਵੀ ਘਾਟੇ ਵਿੱਚ ਹਨ। ਮਿਲਕਫੈੱਡ ਵਿੱਚ 10-12 ਕਰੋੜ ਰੁਪਏ ਦਾ ਘਪਲਾ ਹੋਇਆ ਸੀ। ਚੰਡੀਗੜ੍ਹ ਮਿਲਕ ਪਲਾਂਟ ਵਿੱਚ ਡੇਢ ਕਰੋੜ ਰੁਪਏ ਦਾ ਘਪਲਾ ਹੋਇਆ ਹੈ। ਮੁਹਾਲੀ ਮਿਲਕ ਪਲਾਂਟ 'ਚ 1.68 ਕਰੋੜ ਰੁਪਏ ਦੀਆਂ ਟਰੇਆਂ ਗਾਇਬ ਹੋਈਆਂ ਹਨ। ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇ ਸਹਿਕਾਰੀ ਬੈਂਕ 88 ਵਿਚੋਂ 65 ਘਾਟੇ ਵਿਚ ਚੱਲ ਰਹੇ ਹਨ। ਇਸ ਦੇ ਨਾਲ ਹੀ ਰਾਜੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਰਜਿਸਟਰਾਰ ਨੂੰ ਤੱਥਾਂ ਉੱਤੇ ਆਧਾਰਿਤ ਸਵਾਲ ਕਰਕੇ ਪੁੱਛਿਆ ਕਿ ਜੇਕਰ ਤੁਸੀਂ ਅਤੇ ਸਰਕਾਰ ਅਦਾਰਿਆਂ ਦੀ ਸਾਰ ਨਹੀਂ ਲਓਗੇ ਤੇ ਇਨ੍ਹਾਂ ਵਿਚ ਅੰਤਾਂ ਦੇ ਭ੍ਰਿਸ਼ਟਾਚਾਰ ਨੂੰ ਨੱਥ ਨਹੀਂ ਪਾਓਗੇ ਤਾਂ ਪੰਜਾਬ ਦੇ ਕਿਸਾਨਾਂ ਦਾ ਹਾਲ ਹੋਰ ਮਾੜਾ ਹੋ ਜਾਵੇਗਾ।
Tags :
Balbir Singh Rajewalਪੰਜਾਬ
ਭਾਰਤੀ ਜੁਨੀਅਰ ਹਾਕੀ ਟੀਮ ਦੀ ਪਾਕਿਸਤਾਨ 'ਤੇ ਸ਼ਾਨਦਾਰ ਜਿੱਤ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਦੇਸ਼
ਪੰਜਾਬ
ਦੇਸ਼
ਟ੍ਰੈਂਡਿੰਗ ਟੌਪਿਕ
Advertisement