ਪੜਚੋਲ ਕਰੋ
Advertisement
AAP plans legal action against ED | 'ਮੋਦੀ ਸਰਕਾਰ ਹਿਟਲਰ ਵਾਂਗ ਚੱਲਦੀ'-ED ਕਰਕੇ ਮੋਦੀ ਸਰਕਾਰ 'ਤੇ ਔਖੀ AAP
AAP plans legal action against ED | 'ਮੋਦੀ ਸਰਕਾਰ ਹਿਟਲਰ ਵਾਂਗ ਚੱਲਦੀ'-ED ਕਰਕੇ ਮੋਦੀ ਸਰਕਾਰ 'ਤੇ ਔਖੀ AAP
ਈਡੀ ਯਾਨਿ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਆਮ ਆਦਮੀ ਪਾਰਟੀ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਈਡੀ ਦਾ ਕਹਿਣਾ ਹੈ ਕਿ ਦਿੱਲੀ ਜਲ ਬੋਰਡ 'ਚ ਭ੍ਰਿਸ਼ਟਾਚਾਰ ਰਾਹੀਂ ਕਮਾਏ ਗਏ ਪੈਸਿਆਂ ਨੂੰ AAP ਦੀ ਦਿੱਲੀ ਸਰਕਾਰ ਨੇ ਚੋਣ ਫੰਡ ਵਜੋਂ ਪਾਸ ਕੀਤਾ। ਕੇਂਦਰੀ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਮਾਮਲੇ ਵਿੱਚ ਮੰਗਲਵਾਰ ਨੂੰ ਦਿੱਲੀ, ਵਾਰਾਣਸੀ ਅਤੇ ਚੰਡੀਗੜ੍ਹ ਵਿੱਚ ਮਾਰੇ ਗਏ ਛਾਪਿਆਂ ਦੌਰਾਨ 1.97 ਕਰੋੜ ਰੁਪਏ ਦੀਆਂ ਕੀਮਤੀ ਵਸਤਾਂ ਅਤੇ 4 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਤੋਂ ਇਲਾਵਾ ਡਿਜੀਟਲ ਸਬੂਤ ਜ਼ਬਤ ਕੀਤੇ ਗਏ ਹਨ। ਹਾਲਾਂਕਿ ਬਿਆਨ 'ਚ ਇਹ ਨਹੀਂ ਦੱਸਿਆ ਗਿਆ ਕਿ ਕੀ-ਕੀ ਬਰਾਮਦ ਕੀਤਾ ਗਿਆ ਹੈ। ਜਿਸ ਤੇ ਪਲਟਵਾਰ ਹੁਣ ਆਮ ਆਮਦੀ ਪਾਰਟੀ ਨੇ ਵੀ ਕੀਤਾ ਕਿਹਾ ਗਿਆ ਹੈ ਕਿ ਨਾ ਸਬੂਤ ਮਿਲੇ ਨਾ ਪੈਸੇ, ED ਦਾ ਦਾਅਵਾ ਝੂਠਾ ਹੈ |
Subscribe Our Channel: ABP Sanjha
https://www.youtube.com/ channel/UCYGZ... Don't forget to press THE BELL ICON to never miss any updates Watch ABP Sanjha Live TV: https://abpsanjha.abplive. in/live-tv ABP Sanjha Website: https://abpsanjha. abplive.in/ Social Media Handles: YouTube:
/ abpsanjha Facebook:
/ abpsanjha Twitter:
/ abpsanjha Download ABP App for Apple: https://itunes.apple. com/in/app/abp-l... Download ABP App for Android: https://play.google. com/store/apps/de...
ਪੰਜਾਬ
ਇੰਗਲੈਂਡ ਦੀ ਫੌਜ 'ਚ ਭਰਤੀ ਹੋਇਆ ਪੰਜਾਬੀ, ਮਾਂ ਨੇ ਆਂਗਨਵਾੜੀ 'ਚ ਕੰਮ ਕਰ ਪਾਲਿਆ ਪੁੱਤ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਪੰਜਾਬ
ਆਟੋ
ਟ੍ਰੈਂਡਿੰਗ ਟੌਪਿਕ
Advertisement