'ਆਪ' ਦੀ ਕੇਂਦਰ ਸਰਕਾਰ ਨੂੰ ਬਦਨਾਮ ਕਰਨ ਦੀ ਸਾਜਿਸ਼! BJP ਲੀਡਰ ਨੇ ਚੁੱਕੇ ਸਵਾਲ!
ਆਮ ਆਦਮੀ ਪਾਰਟੀ ਕੇਂਦਰ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੇਕਰ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਾਪਸ ਲਈ ਗਈ ਤਾਂ ਉਸਦੇ ਵਿੱਚ ਬੀਜੇਪੀ ਦਾ ਕੋਈ ਹੱਥ ਨਹੀਂ ਅਰਵਿੰਦ ਕੇਜਰੀਵਾਲ ਦੀ ਪੰਜਾਬ ਦੀ ਪੁਲਿਸ ਸੁਰੱਖਿਆ ਵਾਪਸ ਲੈ ਲਈ ਗਈ ਹੈ ਜਿਸ ਤੋਂ ਬਾਅਦ ਵਿਵਾਦ ਛਿੜਿਆ ਹੋਇਆ ਜਿਸਦੇ ਉੱਤੇ ਭਾਜਪਾ ਲੀਡਰ ਹਰਜੀਤ ਸਿੰਘ ਗਰੇਵਾਲ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ। ਕੇਜਰੀਵਾਲ ਜੀ ਦੀ ਸੁਰੱਖਿਆ ਵਾਪਸ ਕਰਨ ਤੇ ਪੰਜਾਬ ਪੁਲਿਸ ਦੀ ਸ ਚ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਨਾਲ ਕੀਤਾ ਸਾਡਾ ਕੀਮਤੀ ਹੀਰਾ ਚਲਿਆ ਗਿਆ ਆਮ ਆਦਮੀ ਪਾਰਟੀ ਨੇ ਔਰ ਇਹ ਝੂਠੇ ਆਰੋਪ ਲਗਾਉਂਦੇ ਰਹਿੰਦੇ ਆ ਇਹ ਜਰੂਰ ਇਲੈਕਸ਼ਨ ਕਮਿਸ਼ਨ ਦੀ ਤਰਫੋਂ ਡਾਇਰੈਕਸ਼ਨ ਆਈ ਹੋਊ ਡਹਿਲੀ ਪੁਲਿਸ ਨੂੰ ਉਹੀ ਦੱਸ ਸਕਦੇ ਇਹਦੇ ਬਾਰੇ ਤੇ ਇਹ ਸੁਰੱਖਿਆ ਵਾਪਸ ਹੋਈ ਹੈ ਔਰ ਸੁਰੱਖਿਆ ਵੀ ਇੱਕ ਮਿਕਦਾਰ ਤੋਂ ਅਧਿਕ ਜਿਆਦਾ ਹੋਵੇ ਦੋ ਦੋ ਰਾਜਾਂ ਦੀ ਜੈਡ ਸੁਰੱਖਿਆ ਕਿਹਨੂੰ ਮਿਲਦੀ ਹੈ ਤੇ ਇਸ ਕਰਕੇ ਵੀ ਹੋ ਸਕਦਾ ਇਲੈਕਸ਼ਨ ਕਮਿਸ਼ਨ ਨੇ ਸੰਗਿਆਨ ਲਿਆ ਹੋਵੇ। ਆਮ ਆਦਮੀ ਪਾਰਟੀ ਕੇਂਦਰ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੇਕਰ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਾਪਸ ਲਈ ਗਈ ਤਾਂ ਉਸਦੇ ਵਿੱਚ ਬੀਜੇਪੀ ਦਾ ਕੋਈ ਹੱਥ ਨਹੀਂ ਅਰਵਿੰਦ ਕੇਜਰੀਵਾਲ ਦੀ ਪੰਜਾਬ ਦੀ ਪੁਲਿਸ ਸੁਰੱਖਿਆ ਵਾਪਸ ਲੈ ਲਈ ਗਈ ਹੈ ਜਿਸ ਤੋਂ ਬਾਅਦ ਵਿਵਾਦ ਛਿੜਿਆ ਹੋਇਆ ਹੈ ਜਿਸਦੇ ਉੱਤੇ ਭਾਜਪਾ ਲੀਡਰ ਹਰਜੀਤ ਸਿੰਘ ਗਰੇਵਾਲ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹ। ਕੇਜਰੀਵਾਲ ਜੀ ਦੀ ਸੁਰੱਖਿਆ ਵਾਪਸ ਕਰਨ ਤੇ ਪੰਜਾਬ ਪੁਲਿਸ ਦੀ ਸੁਰੱਖਿਆ ਵਾਪਸ ਹੋਈ ਹੈ ਔਰ ਉਹ ਡੀਜੀਪੀ ਸਾਹਿਬ ਪੰਜਾਬ ਦੇ ਮੁਤਾਬਕ ਦਿੱਲੀ ਪੁਲਿਸ ਦੇ ਕਹਿਣ ਤੇ ਹੋਈ ਹੈ। ਮੈਨੂੰ ਇਹ ਲੱਗਦਾ ਕਿ ਪਤਾ ਕਰ ਲੈਣਾ ਚਾਹੀਦਾ ਇਸ ਵੇਲੇ ਇਲੈਕਸ਼ਨ ਕਮਿਸ਼ਨ ਦਾ ਕਾਨੂੰਨ ਲਾਗੂ ਆ। ਕੋਡ ਲੱਗਿਆ ਹੋਇਆ ਇਹ ਬਦਨਾਮ ਕਰਨ ਲੱਗੇ ਹੋਏ ਆ ਭਾਰਤ ਸਰਕਾਰ ਨੂੰ ਭਾਰਤ ਸਰਕਾਰ ਵੀ ਔਰ ਬੀਜੇਪੀ ਵੀ ਕਿ ਨੂੰ ਮਿਲਦੀ ਹੈ ਤੇ ਇਸ ਕਰਕੇ ਵੀ ਹੋ ਸਕਦਾ ਇਲੈਕਸ਼ਨ ਕਮਿਸ਼ਨ ਨੇ ਸੰਗਿਆਨ ਲਿਆ ਹੋਵੇ ਕਿਸੇ ਨੇ ਸ਼ਿਕਾਇਤ ਕੀਤੀ ਹੋਵੇ ਤੇ ਇਸੇ ਤਰ੍ਹਾਂ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੋ ਔਰ ਸਾਡੇ ਗ੍ਰਹਿ ਮੰਤਰੀ ਜੀ ਪੂਰੇ ਦੇਸ਼ ਦੀ ਸੁਰੱਖਿਆ ਦਾ ਜਿੰਮਾ ਉਹਨਾਂ ਤੇ ਹੈ। ਪਰ ਉਹ ਇਸ ਤਰਾਂ ਨਹੀਂ ਕਰਦੇ ਉਹ ਸੰਵਿਧਾਨ ਮੁਤਾਬਿਕ ਕਾਨੂੰਨ ਸੰਮਤ ਗੱਲਾਂ ਕਰਦੇ ਆ। ਇਸ ਤਰ੍ਹਾਂ ਇਹਨਾਂ ਨੂੰ ਆਰੋਪ ਨਹੀਂ ਲਾਉਣੇ ਚਾਹੀਦੇ ਇਹ ਝੂਠੇ ਆਰੋਪ ਲਗਾਉਣ ਤੇ ਆਮ ਆਦਮੀ ਪਾਰਟੀ ਲੱਗੀ ਹੋਈ ਆ। ਤੁਸੀਂ ਡਿਵੈਲਪਮੈਂਟ ਦੀ ਗੱਲ ਕਰੋ ਕੋਈ ਹੋਰ ਗੱਲ ਕਰੋ।






















