(Source: ECI/ABP News)
ABP Sanjha 'ਤੇ ਵੇਖੋ 26 ਸਤੰਬਰ 2022, ਸਵੇਰੇ 09:30 ਵਜੇ ਦੀਆਂ Headlines
ਕੈਬਨਿਟ ਦੀ ਅਹਿਮ ਮੀਟਿੰਗ: ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਅੱਜ ਹੋਏਗੀ ਪੰਜਾਬ ਕੈਬਨਿਟ ਦੀ ਅਹਿਮ ਬੈਠਕ, ਸੈਸ਼ਨ ਦੇ ਏਜੰਡੇ ਤੇ ਲਗੇਗੀ ਮੁਹਰ, ਕੱਲ੍ਹ ਸਦਿਆ ਗਿਆ ਹੈ ਵਿਸ਼ੇਸ਼ ਇਜਲਾਸ
ਬੀਜੇਪੀ ਕੋਰ ਕਮੇਟੀ ਦੀ ਬੈਠਕ: ਅਸ਼ਵਨੀ ਸ਼ਰਮਾ ਦੀ ਅਗਵਾਈ ਹੇਂਠ ਪੰਜਾਬ ਬੀਜੇਪੀ ਦੀ ਕੋਰ ਕਮੇਟੀ ਦੀ ਮੀਟਿੰਗ, ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਵੀ ਹੋਣਗੇ ਸ਼ਾਮਲ, ਮਾਨ ਸਰਕਾਰ ਨੂੰ ਘੇਰਣ ਦੀ ਬਣਾਈ ਜਾਵੇਗੀ ਰਣਨੀਤੀ
MMS ਕਾਂਡ ਮੁਲਜ਼ਮਾਂ ਦੀ ਕੋਰਟ 'ਚ ਪੇਸ਼ੀ: ਚੰਡੀਗੜ੍ਹ ਯੂਨੀਵਰਸਿਟੀ MMS ਕਾਂਡ ਦੇ ਮੁਖ ਮੁਲਜ਼ਮ ਭਾਰਤੀ ਫੌਜ ਦੇ ਜਵਾਨ ਸੰਜੀਵ ਕੁਮਾਰ ਨੂੰ ਅੱਜ ਖਰੜ ਕੋਰਟ 'ਚ ਕੀਤਾ ਜਾਵੇਗਾ ਪੇਸ਼, ਕੱਲ੍ਹ ਅਰੁਣਾਚਲ ਤੋਂ ਪੰਜਾਬ ਲੈ ਕੇ ਪਹੁੰਚੀ ਸੀ ਪੁਲਿਸ, ਬਾਕੀ ਤਿੰਨਾਂ ਮੁਲਜਮਾਂ ਦੀ ਵੀ ਅੱਜ ਕੋਰਟ ਪੇਸ਼ੀ
ਕੁੱਲੂ 'ਚ ਦਰਦਨਾਕ ਹਾਦਸਾ, 8 ਦੀ ਮੌਤ: ਹਿਮਾਚਲ ਦੇ ਕੁੱਲੂ ਵਿੱਚ ਦਰਦਨਾਕ ਹਾਦਸਾ, ਸੈਲਾਨੀਆਂ ਨਾਲ ਭਰਿਆ ਟੈਂਪੁ ਟ੍ਰੈਵਲਰ ਡੂੰਘੀ ਖੱਡ 'ਚ ਡਿੱਗਿਆ, 8 ਵਿਦਿਆਰਥੀਆਂ ਦੀ ਹੋਈ ਮੌਤ,10 ਜ਼ਖਮੀ
ਆਏ ਮਾਤਾ ਦੇ ਨਰਾਤੇ: ਅੱਜ ਤੋਂ ਨਰਾਤਿਆਂ ਦੀ ਸ਼ੁਰੂਆਤ, ਪਹਿਲੇ ਦਿਨ ਮਾਂ ਸ਼ੈਲਪੁਤਰੀ ਦੀ ਹੋ ਰਹੀ ਪੂਜਾ, ਮਾਤਾ ਦੇ ਮੰਦਿਰਾਂ 'ਚ ਉਮੜਿਆ ਭਗਤਾਂ ਦਾ ਸੈਲਾਬ
![ਅਮਰੀਕਾ ਦਾ ਤੀਜਾ ਜਹਾਜ਼ ਆਵੇਗਾ ਅੰਮ੍ਰਿਤਸਰ 112 ਭਾਰਤੀ ਡਿਪੋਰਟ ਹੋ ਕੇ ਆਏ ਭਾਰਤ](https://feeds.abplive.com/onecms/images/uploaded-images/2025/02/16/c6bafada3526c0029ec93a57644a0f0c1739715551350370_original.png?impolicy=abp_cdn&imwidth=470)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)