(Source: ECI/ABP News)
ABP Sanjha Headline: ਏਬੀਪੀ ਸਾਂਝਾ 'ਤੇ ਵੇਖੋ 16 ਅਗਸਤ ਸਵੇਰੇ 08:30 ਵਜੇ ਦੀਆਂ ਵੱਡੀਆਂ ਖ਼ਬਰਾਂ
ਮਜੀਠੀਆ ਦਾ ਅੱਜ ਸ਼ਕਤੀ ਪ੍ਰਦਰਸ਼ਨ !: ਜੇਲ ਤੋਂ ਬਾਹਰ ਆਉਣ ਬਾਅਦ ਅੱਜ ਖਟਕੜਕਲਾਂ ਜਾਣਗੇ ਮਜੀਠੀਆ- ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਕਰਨਗੇ ਸਿਜਦਾ- ਅੰਮ੍ਰਿਤਸਰ ਪਹੁੰਚ ਦਰਬਾਰ ਸਾਹਿਬ ਵੀ ਹੋਣਗੇ ਨਤਮਸਤਕ
ਇਨਸਾਫ ਲਈ ਹੋ ਸਕਦਾ ਵੱਡਾ ਐਲਾਨ: ਬਰਗਾੜੀ ਬੇਅਦਬੀ ਮਾਮਲੇ 'ਚ ਅੱਜ ਸਿੱਖ ਜਥੇਬੰਦੀਆਂ ਵੱਲੋਂ ਅਹਿਮ ਬੈਠਕ- ਇਨਸਾਫ ਦੀ ਮੰਗ ਨੂੰ ਲੈ ਕੇ ਅਗਲੇ ਸੰਘਰਸ਼ ਦਾ ਕੀਤਾ ਜਾ ਸਕਦਾ ਐਲਾਨ
ਨਿਰਦੋਸ਼ ਸਿੱਖਾਂ ਲਈ ਅਰਦਾਸ: ਸ੍ਰੀ ਅਕਾਲ ਤਖਤ ਸਾਹਿਬ 'ਚ ਅੱਜ 75 ਸਾਲ ਪਹਿਲਾਂ ਦੇਸ਼ ਦੀ ਆਜ਼ਾਦੀ ਦੌਰਾਨ ਮਾਰੇ ਗਏ ਨਿਰਦੋਸ਼ ਸਿੱਖਾਂ ਨੂੰ ਯਾਦ ਕਰਦੇ ਕੀਤੀ ਜਾਵੇਗੀ ਅਰਦਾਸ- ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੌਮ ਦੇ ਨਾਮ ਦੇਣਗੇ ਸੰਦੇਸ਼
ਵੀਡੀਓ 'ਤੇ AAP ਮੰਤਰੀ ਦੀ ਸਫਾਈ: ਲਾਲ ਕਿਲ੍ਹੇ ਦੀ ਵਾਇਰਲ ਵੀਡੀਓ 'ਤੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਤੋੜੀ ਚੁਪੀ- ਕਿਹਾ 'ਮੈਂ ਇੱਕ ਕਿਸਾਨ ਦੇ ਬੇਟਾ, ਕਿਸਾਨ ਅੰਦੋਲਨ 'ਚ ਜਾ ਕੇ ਕੁਝ ਗਲਤ ਨਹੀਂ ਕੀਤਾ'
ਜੱਗੂ ਭਗਵਾਨਪੁਰੀਆ ਦੀ ਅੱਜ ਹੋਈ ਪੇਸ਼ੀ: ਮੋਗਾ ਪੁਲਿਸ ਵੱਲੋਂ ਅੱਜ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਅਦਾਲਤ 'ਚ ਕੀਤਾ ਜਾਵੇਗਾ ਪੇਸ਼-6 ਦਿਨਾਂ ਦਾ ਰਿਮਾਂਡ ਖਤਮ ਹੋਣ ਬਾਅਦ ਹੋਵੇਗੀ ਪੇਸ਼ੀ

ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
