Punjab Cabinet: ਨਵੇਂ ਮੰਤਰੀਆਂ ਨੇ ਸਾਂਭੇ ਆਪਣੇ ਵਿਭਾਗ, 4 ਜੁਲਾਈ ਨੂੰ ਹੋਇਆ ਸੀ ਪੰਜਾਬ ਕੈਬਨਿਟ ਦਾ ਵਿਸਥਾਰ
ਨਵੇਂ ਮੰਤਰੀਆਂ ਨੇ ਸਾਂਭੇ ਆਪਣੇ ਵਿਭਾਗ
ਅਮਨ ਅਰੋੜਾ ਨੂੰ ਸੂਚਨਾ ਤੇ ਲੋਕ ਸੰਪਰਕ ਮਹਿਕਮਾ
ਅਮਨ ਅਰੋੜਾ ਨੂੰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ
ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਸਥਾਨਕ ਸਰਕਾਰਾਂ
ਫੌਜਾ ਸਿੰਘ ਸਰਾਰੀ ਨੂੰ ਫੂਡ ਪ੍ਰੋਸੈਸਿੰਗ ਅਤੇ ਹੌਟੀਕਲਰ
ਚੇਤਨ ਸਿੰਘ ਜੌੜਾਮਾਜਰਾ ਨੂੰ ਮਿਲਿਆ ਸਿਹਤ ਮੰਤਰਾਲਾ
ਅਨਮੋਲ ਗਗਨ ਨੂੰ ਸੈਰ-ਸਪਾਟਾ ਅਤੇ ਸੱਭਿਆਚਾਰ ਵਿਭਾਗ
ਖਨਨ ਤੇ ਜੇਲ੍ਹ ਬਾਅਦ ਹਰਜੋਤ ਬੈਂਸ ਨੂੰ ਇੱਕ ਹੋਰ ਵੱਡਾ ਵਿਭਾਗ
ਮੀਤ ਹੇਅਰ ਦੀ ਥਾਂ ਬੈਂਸ ਨੂੰ ਸਕੂਲੀ ਸਿੱਖਿਆ ਵਿਭਾਗ
ਕੁਲਦੀਪ ਧਾਲੀਵਾਲ ਨੂੰ ਖੇਤੀਬਾੜੀ ਮੰਤਰਾਲਾ ਵੀ ਦਿੱਤਾ ਗਿਆ
4 ਜੁਲਾਈ ਨੂੰ ਹੋਇਆ ਸੀ ਮਾਨ ਕੈਬਨਿਟ ਦਾ ਵਿਸਥਾਰ
ਪੰਜ ਨਵੇਂ ਮੰਤਰੀਆਂ ਨੇ ਚੁੱਕੀ ਸੀ ਸਹੁੰ
ਮੁੱਖ ਮੰਤਰੀ ਭਗਵੰਤ ਮਾਨ ਸਣੇ 15 ਮੰਤਰੀ
ਮਾਲਵਾ ਤੋਂ CM ਮਾਨ ਸਣੇ 9 ਮੰਤਰੀ
ਮਾਝਾ ਤੋਂ 5 ਅਤੇ ਦੁਆਬਾ ਤੋਂ ਮਾਨ ਕੈਬਨਿਟ 'ਚ 1 ਮੰਤਰੀ
ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਾਂਭਿਆ ਮਹਿਕਮਾ
ਸਿਹਤ ਅਤੇ ਸਿੱਖਿਆ ਸਾਡੇ ਲਈ ਪਹਿਲ-ਜੌੜਾਮਾਜਰਾ
‘ਹਰ ਕਲੀਨਿਕ ‘ਚ ਚੰਗੇ ਡਾਕਟਰ ਅਤੇ ਨਰਸਾਂ ਹੋਣਗੀਆਂ’
ਹਰ ਗਰੰਟੀ ਪੂਰਾ ਕਰਨ ਦਾ ਨਵੇਂ ਮੰਤਰੀਆਂ ਨੇ ਕੀਤਾ ਵਾਅਦਾ
ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ-ਜੌੜਾਮਾਜਰਾ