ਪਟਿਆਲਾ ਦੇ ਰਜਿੰਦਰਾ ਹਸਪਤਾਲ ਤੇ ਇਲਾਜ ਦੌਰਾਨ ਲਾਪਰਵਾਹੀ ਦੇ ਇਲਜ਼ਾਮ ਲੱਗੇ ਨੇ। ਅਰਬਨ ਐਸਟੇਟ ਫੇਜ਼-1 ਦੇ ਪਵਨ ਸ਼ਰਮਾ ਨੇ ਪਿਤਾ ਦਾ ਇਲਾਜ ਨਾ ਕਰਨ ਦੇ ਇਲਜ਼ਾਮ ਲਗਾਏ।