ਪੜਚੋਲ ਕਰੋ
ਮੁਜ਼ਾਹਰਾ ਕਰ ਰਹੇ ਕਿਸਾਨਾਂ ਲਈ ਲੰਗਰ ਦੀ ਵਿਵਸਥਾ
6 ਦਿਨ ਹੋ ਗਏ ਨੇ ਕਿਸਾਨ ਲੀਹਾਂ ਤੇ ਨੇ। ਕਿਸਾਨੀ ਦਾ ਭਵਿੱਖ ਬਚਾਉਣ ਲਈ ਪਰ ਦੇਸ਼ ਦਾ ਢਿਡ ਭਰਨ ਵਾਲੇ ਅੰਨਦਾਤੇ ਤੱਕ ਖਾਣਾ ਇਓਂ ਪਹੁੰਚਾਇਆ ਜਾਂਦਾ। ਇੱਥੇ ਤਿਆਰ ਹੁੰਦਾ ਫਿਰ ਵੱਖ ਵੱਖ ਥਾਵਾਂ ਤੇ ਧਰਨਾ ਦੇ ਰਹੇ ਕਿਸਾਨਾਂ ਤੱਕ ਪਹੁੰਚਦਾ। ਅੰਮ੍ਰਿਤਸਰ ਦੇ ਦੇਵੀਦਾਸਪੁਰਾ ਵਿੱਚ ਰੇਲ ਟ੍ਰੈਕਸ ਤੇ ਕਿਸਾਨ ਡਟੇ ਹੋਏ ਹਨ ਤੇ ਇਧਰ ਕਿਸਾਨਾਂ ਲਈ ਕਾਰ ਸੇਵਕ ਡਟੇ ਹੋਏ ਨੇ।
ਹੋਰ ਵੇਖੋ






















