ਪੜਚੋਲ ਕਰੋ

ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ HS ਫੂਲਕਾ ਨੇ ਘੇਰਿਆਂ ਮੁੱਖ ਮੰਤਰੀ ਪੰਜਾਬ

ਐਨ ਜੀ ਟੀ ਦੇ ਜੱਜ ਮਾਨਯੋਗ ਸੁਧੀਰ ਅਗਰਵਾਲ ਦਾ ਬਿਆਨ ਕਿ ਪੰਜਾਬ ਦੇ ਕਿਸਾਨਾ ਨੂੰ ਦਿੱਲੀ ਦੇ ਹਵਾ ਪ੍ਰਦੂਸ਼ਣ ਸਨਦੋਸ਼ੀ ਨਹੀ ਠਹਿਰਾਇਆ ਜਾ ਸਕਦਾ । ਇਹ ਬਿਆਨ ਉਹਨਾ ਨੇ ਦਿੱਲੀ ਵਿੱਚ ਸੰਪੂਰਨ ਖੇਤੀ ਪੂਰਨ ਰੋਜਗਾਰਥ ਸੰਸਥਾ ਵਲੋਂ ਦਿੱਲੀ ਵਿੱਚ ਅੰਤਰਰਾਸ਼ਟਰੀ ਮਾਰੂਥਲੀ ਕਿਰਿਆ ਅਤੇ ਸੋਕਾ ਰੋਕਣ ਦਿਵਸ ਤੇ ਝੋਨੇ ਦੀ ਖੇਤੀ ਦਾ ਕੁਦਰਤੀਕਰਨ (ਏ ਐਸ ਆਰ) (ਵਾਤਾਵਰਨ ਅਤੇ ਪਾਣੀ ਬਚਾਉ ਵਿਧੀ) ਨਾਲ ਝੋਨੇ ਦੀ ਕਾਸ਼ਤਕਾਰੀ ਕਰ ਰਹੇ ਕਿਸਾਨਾਂ ਨੂੰ ਸਨਮਾਨਿਤ ਕਰਨ ਮੌਕੇ ਦਿੱਤਾ।

ਲੱਗਭਗ 10 ਸਾਲਾਂ ਤੋਂ ਦਿੱਲੀ ਦੇ ਹਵਾ ਪ੍ਰਦੂਸ਼ਣ ਦਾ ਠੀਕਰਾ ਪੰਜਾਬ ਦੇ ਕਿਸਾਨਾਂ ਸਿਰ ਹੀ ਭੰਨਿਆ ਜਾ ਰਿਹਾ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਉੱਚ ਅਹੁਦੇ ਤੇ ਬਿਰਾਜਮਾਨ ਕਿਸੇ ਅਧਕਾਰੀ ਵਲੌਂ ਪੰਜਾਬ ਨੂੰ ਇਹੋ ਜਿਹੇ ਘਿਨਾਣੇ ਦੋਸ਼ ਤੋ ਸੁਰਖਰੂ ਕੀਤਾ ਗਿਆ ਹੋਵੇ। ਜਸਟਿਸ ਸੁਧੀਰ ਅਗਰਵਾਲ ਐਨ ਜੀ ਟੀ ਦੇ ਉਸ ਬੈਂਚ ਦੇ ਮੈਬਰ ਹਨ, ਜਿਸ ਕੋਲ ਪੰਜਾਬ ਵਿੱਚ ਪਰਾਲੀ ਜਲਾਉਣ ਦਾ ਕੇਸ ਚੱਲ ਰਿਹਾ ਹੈ। ਇਸ ਕਰਕੇ ਉਹਨਾਂ ਨੂੰ ਇਸ ਮੁੱਦੇ ਵਾਰੇ ਪੂਰਾ ਗਿਆਨ ਹੈ। ਇਸ ਲਈ ਉਹਨਾਂ ਦੇ ਬਿਆਨ ਦੀ ਧਿਆਨ ਨਾਲ ਪੜਚੋਲ ਕੀਤੀ ਜਾਵੇ, ਉਹਨਾਂ ਨੇ ਕਿਹਾ ਹੈ ਕਿ ਇਸ ਵਾਰੇ ਕੋਈ ਵੀ ਵਿਗਿਆਨਿਕ ਦਲੀਲ ਨਹੀ ਹੈ। ਉਹਨਾਂ ਕਿਹਾ ਕਿ ਅਮਲੀ ਤੋਰ ਤੇ ਇਹ ਧੂਆਂ ਦਿੱਲੀ ਨਹੀਂ ਪਹੁੰਚ ਸਕਦਾ। ਇਹ ਦਲੀਲਾਂ ਕਿਸਾਨ ਜਥੇਬੰਦੀਆਂ ਵੀ ਕਈ ਵਾਰ ਦੇ ਚੁੱਕੀਆਂ ਹਨ, ਪਰ ਅਪਸੋਸ ਦੀ ਗੱਲ ਇਹ ਹੈ ਕਿ ਪਿਛਲੇ ਇੱਕ ਦਹਾਕੇ ਤੋ ਇਹ ਰੋਲ਼ਾ ਪੈਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਅੱਜ ਤੱਕ ਕੋਈ ਵੀ ਵਿਗਿਆਨਿਕ ਪੜਚੋਲ ਨਹੀਂ ਕਰਵਾਈ। ਹੁਣ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਤੋ ਜਲਦੀ ਕਿਸੇ ਵਿਸ਼ਾ ਮਾਹਿਰ ਸੰਸਥਾ ਨੂੰ ਜਿਮੇਵਾਰੀ ਦੇ ਕੇ ਸਹੀ ਪੜਚੋਲ ਕਰਵਾਈ ਜਾਵੇ।

ਹੁਣ ਤੱਕ ਜੋ ਦਿੱਲੀ ਦਾ ਪੱਖ ਹੈ ਕਿ ਇਹ ਧੂਆਂ ਪੰਜਾਬ ਤੋਂ ਆਂਉਦਾ ਹੈ, ਸਰਬਪ੍ਰਵਾਨਿਤ ਹੋ ਜਾਂਦਾ ਹੈ। ਇਸ ਕੇਸ ਦੀ ੧੨ ਜੁਲਾਈ ਨੂੰ ਸੁਣਵਾਈ ਹੈ, ਇਸ ਲਈ ਬਹੁਤ ਜਲਦੀ ਕਾਰਵਾਈ ਕਰਨ ਦੀ ਲੋੜ ਹੈ, ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮੁੱਦੇ ਦੇ ਹੱਲ ਲਈ ਵਿਗਿਆਨਿਕ ਪੜਚੋਲ ਵਾਸਤੇ ਕਿਸੇ ਮਾਹਿਰ ਸੰਸਥਾ ਨੂੰ ਖੁਦ ਵੀ ਜਿਮੇਵਾਰੀ ਸੌਂਪੇ ਅਤੇ ਨਾਲ ਦੀ ਨਾਲ ਐਨ ਜੀ ਟੀ ਵਿੱਚ ਅਗਲੀ ਪੇਸ਼ੀ ਵਿੱਚ ਇੱਕ ਅਰਜੀ ਦੇਵੇ ਜਿਸ ਵਿੱਚ ਐਨ ਜੀ ਟੀ ਨੂੰ ਵੀ ਇਹੋ ਜਿਹੀ ਪੜਚੋਲ ਕਰਨ ਲਈ ਬੇਨਤੀ ਕਰੇ।

hs phoolka,phoolka,hs phoolka 1984,hs phoolka news,hs phoolka latest,h s phoolka,hs phoolka latest news,hs phoolka resignation,hs phoolka on delhi files,harvinder singh phoolka,hs ph oolka,hs phoolka aap,hs phoolka live,hs phoolka on msp,hs phoolka twitter,hs phoolka net worth,advocate hs phoolka,hs phoolka on farmers,hs phoolka aap leader,hs phoolka statement,hs phoolka latest video,hs phoolka on sajjan kuma,hs phoolka on cm bhagwant mann

ਵੀਡੀਓਜ਼ ਪੰਜਾਬ

ਕਿਸਾਨਾਂ ਨੂੰ ਪਈ ਨਵੀਂ ਚਿੰਤਾ! ਕੀ ਹੋਵੇਗਾ ਹਾੜ੍ਹੀ ਦੀ ਫ਼ਸਲ ਦਾ?

ਸ਼ਾਟ ਵੀਡੀਓ ਪੰਜਾਬ

ਹੋਰ ਵੇਖੋ
Advertisement

ਫੋਟੋਗੈਲਰੀ

Advertisement

ਵੀਡੀਓਜ਼

ਕਿਸਾਨਾਂ ਨੂੰ ਪਈ ਨਵੀਂ ਚਿੰਤਾ! ਕੀ ਹੋਵੇਗਾ ਹਾੜ੍ਹੀ ਦੀ ਫ਼ਸਲ ਦਾ?ਕਿਸਾਨਾਂ ਨੇ ਸ਼ੰਗਾਰੀਆਂ ਟਰਾਲੀਆਂ! ਮੋਰਚਾ ਫ਼ਤਹਿ ਕਰਨ ਦੀ ਖਿੱਚੀ ਤਿਆਰੀਕੁਰਸੀ ਦੀ ਭੁੱਖੀ ਕਾਂਗਰਸ ਮਾਰਦੀ ਚੀਕਾਂ! ਕੈਬਿਨੇਟ ਮੰਤਰੀ ਦਾ ਫੁੱਟਿਆ ਗੁੱਸਾBikram Majithiya | ਅੰਬੇਦਕਰ ਬੁੱਤ ਮਾਮਲੇ 'ਚ ਮਜੀਠੀਆ ਦਾ ਵੱਡਾ ਖੁਲਾਸਾ| abp sanjha|
Advertisement

ਟਾਪ ਹੈਡਲਾਈਨ

Punjab News: ਹੋਟਲ 'ਚ ਕਿਸੇ ਹੋਰ ਨਾਲ ਰੰਗੇ-ਹੱਥੀਂ ਫੜ ਲਈ ਸਰਪੰਚਣੀ, ਸਰਪੰਚ ਨੇ ਕੱਢੇ ਹਵਾਈ ਫਾਇਰ, ਮੱਚ ਗਈ ਤਰਥੱਲੀ, ਜਾਣੋ ਪੂਰਾ ਮਾਮਲਾ

Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ ਲਾਈਨਮੈਨ ਅਤੇ ਮੀਟਰ ਰੀਡਰ ਕਾਬੂ, ਦੂਜੀ ਕਿਸ਼ਤ ਵਜੋਂ ਲੈ ਰਹੇ ਸੀ 5000 ਰੁਪਏ ਦੀ ਰਿਸ਼ਵਤ

Weight Loss ਦੇ ਲਈ ਜਾਣੋ ਫਿਟਨੈੱਸ ਮਾਹਿਰ ਤੋਂ ਇਹ 5 ਆਸਾਨ ਟਿਪਸ, ਜ਼ਰੂਰ ਕਰੋ ਫਾਲੋ

ICC ਨੇ ਮੰਨਿਆ ਬੁਮਰਾਹ ਦਾ ਲੋਹਾ! ਵਿਰਾਟ ਤੋਂ ਬਾਅਦ ਇਹ ਅਵਾਰਡ ਜਿੱਤਣ ਵਾਲੇ ਬਣੇ ਭਾਰਤੀ ਕ੍ਰਿਕਟਰ

ABP Premium
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼

IPL 2025 ਦੀ ਸ਼ੁਰੂਆਤ ਕਦੋਂ ਹੋਵੇਗੀ? ਚੇਅਰਮੈਨ ਅਰੁਣ ਧੂਮਲ ਨੇ ਡੇਟ 'ਤੇ ਲਾਈ ਪੱਕੀ ਮੋਹਰ, ਜਾਣੋ ਇਸ ਸੀਜ਼ਨ 'ਚ ਕਿਹੜੇ ਹੋਣਗੇ ਬਦਲਾਅ

ਸਸਤਾ AI ਮਾਡਲ ਲਾਂਚ ਕਰਕੇ ਦੁਨੀਆ 'ਚ ਮਚਾਇਆ ਤਹਿਲਕਾ, Tech ਜਗਤ 'ਚ ਭੂਚਾਲ ਲਿਆਉਣ ਵਾਲੀ ਚੀਨੀ ਸਟਾਰਟਅੱਪ DeepSeek ਦੀ ਜਾਣੋ ਪੂਰੀ ਕਹਾਣੀ

ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀ Sheetal Devi ਨੂੰ Anand Mahindra ਨੇ ਤੋਹਫ਼ੇ 'ਚ ਦਿੱਤੀ ਲਗਜ਼ਰੀ ਕਾਰ, ਜਾਣੋ ਕੀ ਮਾਰਿਆ ਸੀ ਮਾਰਕਾ ?

Amritsar News: ਆਪ ਦਾ ਮੇਅਰ ਬਣਦਿਆਂ ਹੀ ਕੌਂਸਲਰਾਂ 'ਤੇ ਹੋਈ FIR, ਕੈਮਰੇ ਤੋੜਨ ਤੇ ਚੋਰੀ ਕਰਨ ਦੇ ਇਲਜ਼ਾਮ, ਮੁਲਾਜ਼ਮਾਂ ਨਾਲ ਵੀ ਕੀਤੀ ਧੱਕਾਮੁੱਕੀ

Embed widget