ਪੜਚੋਲ ਕਰੋ
Advertisement
Bahmaniya Qutba Masjid । 1947 ਵੇਲੇ ਤੋਂ ਬੰਦ ਪਈ ਮਸਜਿਦ, ਸਿੱਖਾਂ ਨੇ ਮੁਰੰਮਤ ਕਰਾ ਮੁਸਲਿਮ ਭਾਈਚਾਰੇ ਨੂੰ ਸੌਂਪੀ
ਬਰਨਾਲਾ ਜ਼ਿਲ੍ਹੇ ਦੇ ਪਿੰਡ ਬਾਹਮਨੀਆ ਕੁਤਬਾ ਦੇ ਸਿੱਖ ਭਾਈਚਾਰੇ ਨੇ ਅਨੋਖੀ ਮਿਸਾਲ ਪੇਸ਼ ਕੀਤੀ ਐ......ਜਿਨ੍ਹਾਂ ਨੇ ਲਗਪਗ 75 ਸਾਲ ਪਹਿਲਾਂ ਦੇਸ਼ ਦੀ ਵੰਡ ਵੇਲੇ ਬੰਦ ਹੋਈ ਪਿੰਡ ਦੀ ਮਸਜਿਦ ਦੀ ਮੁਰੰਮਤ ਕਰਵਾ ਕੇ ਮੁਸਲਿਮ ਭਾਈਚਾਰੇ ਨੂੰ ਸਪੁਰਦ ਕੀਤੀ ਐ....ਸਿੱਖ ਭਾਈਚਾਰੇ ਦੀ ਇਸ ਦਰਿਆਦਲੀ ਦੇ ਚਰਚੇ ਹਰ ਪਾਸੇ ਹੋ ਰਹੇ ਨੇ ..ਇਹ ਉਹ ਥਾਂ ਐ ਜਿੱਥੇ ਮਸਜਿਦ ਤੇ ਗੁਰਦੁਆਰਾ ਸਾਹਿਬ ਦੋਵੇਂ ਇਕੱਠੇ ਬਣੇ ਹੋਏ ਨੇ....ਇਤਿਹਾਸ ਫਰੋਲੀਏ ਤਾਂ ਪਤਾ ਚੱਲਦਾ ਐ ਇਹ ਉਹੀ ਪਿੰਡ ਐ ਜਿੱਥੇ ਵੱਡੇ ਘੱਲੂਘਾਰੇ ਸਮੇਂ 35000 ਸਿੱਖ ਸ਼ਹੀਦ ਹੋਏ ਸਨ,,, ਲੰਬਾ ਸਮੇਂ ਫਿਰ ਇਸ ਪਵਿੱਤਰ ਥਾਂ 'ਤੇ ਨਮਾਜ਼ ਪੜੀ ਗਈ ...
ਪੰਜਾਬ
ਚੰਨੀ ਦੇ ਵਿਵਾਦਿਤ ਭਾਸ਼ਨ ਨੇ ਕਰਾਈ ਕਾਂਗਰਸ ਪਾਰਟੀ ਦੀ ਖੇਹ...
ਹੋਰ ਵੇਖੋ
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਪੰਜਾਬ
ਵਿਸ਼ਵ
Advertisement
Advertisement
ਟ੍ਰੈਂਡਿੰਗ ਟੌਪਿਕ
Advertisement