Barnala News | ਦੋਵੇਂ ਪਾਸਿਓਂ ਫਾਟਕ ਬੰਦ ਵਿਚਾਲੇ ਫਸੀ ਮਰੂਤੀ ਕਾਰ, ਹਾਦਸਾ ਟਲਿਆ
Car caught at Railway crossing | ਦੋਵੇਂ ਪਾਸਿਓਂ ਫਾਟਕ ਬੰਦ ਵਿਚਾਲੇ ਫਸੀ ਮਰੂਤੀ ਕਾਰ, ਹਾਦਸਾ ਟਲਿਆ
#Barnala #Car #Railwaycrossing #TapaMandi #abpsanjha
ਇੱਕ ਕਾਰ ਟ੍ਰੈਕ ਤੇ ਫਸ ਗਈ , ਦੋਵੇਂ ਪਾਸਿਓਂ ਫਾਟਕ ਬੰਦ ਹੋ ਗਏ ਨੇ, ਬਰਨਾਲਾ ਦੀ ਤਪਾ ਮੰਡੀ ਵਿੱਚ ਬਠਿੰਡਾ ਅੰਬਾਲਾ ਰੇਲਵੇ ਟ੍ਰੈਕ 'ਤੇ ਢਿੱਲਵਾ ਫਾਟਕਾਂ ਵਿਚਕਾਰ ਮਾਰੂਤੀ ਕਾਰ ਫਸੀ ਅਤੇ ਇਹ ਵੀਡੀਓ ਹੁਣ ਖੂਬ ਵਾਇਰਲ ਹੋਈ ਹਲਾਕਿ ਰਾਹਤ ਦੀ ਗੱਲ ਇਹ ਕੀ ਕਾਰ ਵਿੱਚ ਸਵਾਰ ਦੋ ਨੌਜਵਾਨ ਵਾਲ-ਵਾਲ ਬਚ ਗਏ, ਤੇਜ਼ ਰਫ਼ਤਾਰ ਕਾਰਨ ਕਾਰ ਗੇਟ ਦੇ ਅੰਦਰ ਹੀ ਫਸ ਗਈ, ਯਾਤਰੀ ਵਾਹਨ ਅਤੇ ਰੇਲ ਇੰਜਣ ਦੇ ਲੰਘਣ ਤੋਂ ਬਾਅਦ ਹੀ ਕਾਰ ਨੂੰ ਫਾਟਕ ਤੋਂ ਬਾਹਰ ਕੱਢਿਆ ਗਿਆ,ਹਲਾਕਿ ਇਹ ਕਾਰ ਕਿਵੇਂ ਫਸੀ ਇਸ ਬਾਬਾਤ ਰੇਲਵੇ ਅਧਿਕਾਰੀ ਅਤੇ ਕਾਰ ਸਵਾਰਾਂ ਨੇ ਬੋਲਣ ਤੋਂ ਇਨਕਾਰ ਕਰ ਦਿੱਤਾ, ਪਰ ਲੋੜ ਹੈ ਕਿ ਕਾਹਲੀ ਕਰਨ ਦੀ ਥਾਂ ਸਾਵਧਾਨੀ ਵਰਤੀ ਜਾਏ ਕਿਉਂਕਿ ਅਜਿਹੀ ਜਲਦਬਾਜ਼ੀ ਖ਼ਤਰਨਾਕ ਹੋ ਸਕਦੀ |






















