ਪੜਚੋਲ ਕਰੋ
Advertisement
ਕਿਸਾਨਾਂ ਦੇ ਨਾਮ ਕੇਂਦਰ ਦੀ ਚਿੱਠੀ, ਮੁੜ ਦਿੱਤਾ ਮੀਟਿੰਗ ਦਾ ਸੱਦਾ
ਕਿਸਾਨਾਂ ਨਾਲ ਗੱਲਬਾਤ ਲਈ ਇੱਕ ਵਾਰ ਫਿਰ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਸੱਦਿਆ ਹੈ। ਖੇਤੀਬਾੜੀ ਸਕੱਤਰ ਨੇ ਕਿਸਾਨਾਂ ਨੂੰ ਈਮੇਲ ਤੇ ਵਟਸਐਪ ਜ਼ਰੀਏ ਸੱਦਾ ਭੇਜਿਆ ਹੈ। ਇਸ ਵਾਰ 14 ਅਕਤੂਬਰ ਨੂੰ ਸੇਵਰ ਸਾਢੇ 11 ਵਜੇ ਮੀਟਿੰਗ ਲਈ ਸੱਦਾ ਦਿੱਤਾ ਗਿਆ ਹੈ।
ਚਿੱਠੀ 'ਚ ਲਿਖਿਆ ਕਿ ਭਾਰਤ ਸਰਕਾਰ ਖੇਤੀ ਨੂੰ ਲੈ ਕੇ ਹਮੇਸ਼ਾ ਗੰਭੀਰ ਹੈ। ਇਸ ਲਈ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਉਤਸੁਕ ਹੈ। ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ 14 ਅਕਤੂਬਰ ਸਵੇਰ ਸਾਢੇ 11 ਵਜੇ ਕਮਰਾ ਨੰਬਰ 142, ਖੇਤੀ ਮੰਤਰਾਲਾ, ਨਵੀਂ ਦਿੱਲੀ ਪਹੁੰਚਿਆ ਜਾਵੇ।
ਪੰਜਾਬ
ਜਗਜੀਤ ਡੱਲੇਵਾਲ ਨੂੰ ਮਰਨ ਵਰਤ ਤੋਂ ਚੁੱਕਣ ਲਈ ਹੋ ਰਹੀਆਂ ਤਿਆਰੀਆਂ,
Jagjit Singh Dhallewal | ਅੜੀਅਲ ਰੁੱਖ ਕੌਣ ਅਪਣਾ ਰਿਹੈ, ਸਰਕਾਰ ਜਾਂ ਕਿਸਾਨ ?
Arvind Kejriwal ਨੂੰ ਲੈ ਕੇ ਕੇਂਦਰੀ ਮੰਤਰੀ Hardeep Puri ਨੇ ਦਿੱਤਾ ਵਿਵਾਦਿਤ ਬਿਆਨ
Jagjit Singh Dhallewal ਦੇ ਮਰਨ ਵਰਤ 'ਤੇ ਸੁਪਰੀਮ ਕੋਰਟ ਦਾ ਵੱਡਾ ਹੁਕਮ | Supereme Court of India
Farmers Protest | Chandigarh |mohali ਕੱਲ ਨਹੀਂ ਜਾ ਸਕੋਗੇ ਚੰਡੀਗੜ੍ਹ ਕਿਸਾਨਾਂ ਨੇ ਰੂਟ ਕੀਤੇ ਬੰਦ|
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਦੇਸ਼
ਟ੍ਰੈਂਡਿੰਗ ਟੌਪਿਕ
Advertisement