ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
CM House ਦੀ ਕੋਠੀ ਦਾ ਕੱਟਿਆ ਚਲਾਨ, ਜਾਣੋ ਖ਼ਬਰ ਦੀ ਪੂਰੀ ਸੱਚਾਈ
CM ਹਾਊਸ ਦੀ ਕੋਠੀ ਦਾ ਕੱਟਿਆ ਚਲਾਨ
ਚੰਡੀਗੜ੍ਹ ਨਗਰ ਨਿਗਮ ਨੇ ਕੱਟਿਆ ਚਲਾਨ
ਸਾਫ-ਸਫ਼ਾਈ ਨਾ ਹੋਣ ਕਾਰਨ ਕੱਟਿਆ ਚਲਾਨ
ਚੰਡੀਗੜ੍ਹ ਨਗਰ ਨਿਗਮ ਨੇ ਸੀਐੱਮ ਹਾਊਸ ਦੀ ਕੋਠੀ ਦਾ ਚਲਾਨ ਕੱਟਿਆ... ਮੁੱਖ ਮੰਤਰੀ ਦਫਤਰ ਦੀ ਕੋਠੀ ਨੰਬਰ 7 ਦਾ ਸਾਫ- ਸਫਾਈ ਨਾ ਹੋਣ ਕਰਕੇ ਚਲਾਨ ਕੱਟਿਆ ਗਿਆ...ਜਾਣਕਾਰੀ ਮੁਤਾਬਕ MT ਸੈਕਸ਼ਨ ਦੀ ਇਹ ਕੋਠੀ ਹੈ....ਜਿਸ ਥਾਂ ਤੇ ਮੁੱਖ ਮੰਤਰੀ ਦੇ ਕਾਫਲੇ ਦੇ ਵਾਹਨ ਪਾਰਕ ਹੁੰਦੇ ਨੇ...ਉਸਨੂੰ MT ਸੈਕਸ਼ਨ ਕਿਹਾ ਜਾਂਦਾ....ਸ਼ਨੀਵਾਰ ਸਵੇਰੇ 8 ਵਜੇ ਦੇ ਕਰੀਬ ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਕੋਠੀ ਨੰਬਰ 7 ਦੇ ਬਾਹਰ ਸਾਫ-ਸਫਾਈ ਨਾ ਹੋਣ ਕਰਕੇ ਚਲਾਨ ਕੱਟਿਆ ਗਿਆ
ਰਾਜਨੀਤੀ
![Meet Hayer| ਪੰਜਾਬ ਦੇ ਰੁਕੇ ਹੋਏ ਫੰਡ ਦਾ ਮੁੱਦਾ ਮੀਤ ਹੇਅਰ ਨੇ ਸੰਸਦ 'ਚ ਚੁੱਕਿਆ](https://feeds.abplive.com/onecms/images/uploaded-images/2024/07/02/62b0971e23b7068e185a77864ce43d531719899866804804_original.jpg?impolicy=abp_cdn&imwidth=470)
Meet Hayer| ਪੰਜਾਬ ਦੇ ਰੁਕੇ ਹੋਏ ਫੰਡ ਦਾ ਮੁੱਦਾ ਮੀਤ ਹੇਅਰ ਨੇ ਸੰਸਦ 'ਚ ਚੁੱਕਿਆ
View More
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਚੰਡੀਗੜ੍ਹ
ਟ੍ਰੈਂਡਿੰਗ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement