ਪੜਚੋਲ ਕਰੋ
ਅਕਾਲੀ ਦਲ ਦੇ ਕਾਟੋ ਕਲੇਸ਼ 'ਤੇ ਸੀਐਮ ਭਗਵੰਤ ਮਾਨ ਦਾ ਨਿਸ਼ਾਨਾ
ਅਕਾਲੀ ਦਲ ਦੇ ਕਾਟੋ ਕਲੇਸ਼ 'ਤੇ ਸੀਐਮ ਭਗਵੰਤ ਮਾਨ ਦਾ ਨਿਸ਼ਾਨਾ
25 ਸਾਲ ਕਰਾਂਗੇ ਰਾਜ ਆਾਲੇ ਦਾ ਹਾਲ ਦੇਖੋ ਕੀ ਹੋਇਆ
2019 ਜਦੋਂ ਮੈਂ ਇਥੋਂ ਐਮਪੀ ਲੜ ਰਿਹਾ ਸੀ ਮੈਨੂੰ ਪੱਤਰਕਾਰ ਕਹਿੰਦੇ ਅਕਾਲੀ ਦਲ ਬਾਰੇ ਕੀ ਕਹਿਣਾ ਚਾਹੋਗੇ। ਕਾਰਨ ਭਗਵੰਤ ਮਾਨ ਹੀ ਨਹੀ ਹੈ ਕਾਰਨ ਲੋਕ ਵੀ ਨਹੀਂ ਹੈ, ਅਕਾਲੀ ਦਲ ਦੀ ਧੜੇਬਾਜ਼ੀ ਤੇ ਕਾਟੋ ਕਲੇਸ਼ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਸ਼ਾਨਾ ਸਾਧਿਆ.... ਸੀ ਐਮ ਮਾਨ ਦਾ ਕਹਿਣਾ ਕਿ ਉਹਨਾਂ ਦੇ 32 ਦੰਦਾਂ ਦੀ ਸੱਚੀ ਗੱਲ ਹੋ ਰਹੀ ਹੈ, 25 ਸਾਲ ਰਾਜ ਕਰਨ ਵਾਲਿਆਂ ਦਾ ਹਾਲ ਦੇਖ ਲਓ, ਜਿਨਾਂ ਨੂੰ ਬੇਅਦਬੀ ਕਰਵਾਉਣ ਦੀ ਸਜ਼ਾ ਮਿਲ ਰਹੀ ਹੈ, ਤੇ ਅੱਜ ਅਕਾਲੀ ਦਲ ਖਤਮ ਹੋ ਗਿਆ ਉਹ ਦੇਖ ਲਓ,,,
ਖ਼ਬਰਾਂ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
ਹੋਰ ਵੇਖੋ


















