Farmer protest| ਅੱਜ ਅੰਦੋਲਨ ਦਾ 10ਵਾਂ ਦਿਨ, ਕੂਚ 'ਤੇ 2 ਦਿਨ ਲਈ ਬ੍ਰੇਕ
Farmer protest| ਅੱਜ ਅੰਦੋਲਨ ਦਾ 10ਵਾਂ ਦਿਨ, ਕੂਚ 'ਤੇ 2 ਦਿਨ ਲਈ ਬ੍ਰੇਕ
#Farmerprotest2024 #MSP #KissanProtest #Shambhuborder #teargas #piyushgoyal #Farmers #SKM #Farmers #Kisan #BhagwantMann #Shambuborder #Jagjitsinghdalewal #Sarwansinghpander #NarendraModi #BJP #Punjab #PunjabNews #abpsanjha #ABPNews #abplive ਸ਼ੰਭੂ ਅਤੇ ਖਿਨੌਰੀ ਬੌਰਡਰ 'ਤੇ ਕਿਸਾਨ 10ਵੇਂ ਦਿਨ ਵੀ ਬੈਠੇ ਹੋਏ ਨੇ, ਧਰਨਾ ਜਾਰੀ ਹੈ, ਪਰ ਦਿੱਲੀ ਕੂਚ ਦੇ ਪ੍ਰੋਗਰਾਮ ਤੇ ਅੱਜ ਅਤੇ ਕੱਲ੍ਹ ਦੇ ਲਈ ਬ੍ਰੇਕ ਰਹੇਗਾ, ਲੰਘੇ ਕੱਲ੍ਹ ਖਿਨੌਰੀ ਬੌਰਡਰ 'ਤੇ 21 ਸਾਲ ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਦੋਵੇਂ ਥਾਵਾਂ ਤੇ ਸਥਿਤੀ ਤਨਾਣਪੂਰਣ ਹੋ ਗਈ ਇਸ ਲਈ ਇਹ ਫੈਸਲਾ ਲਿਆ ਗਿਆ, ਇਲਜ਼ਾਮ ਇਹ ਵੀ ਨੇ ਖਿਨੌਰੀ ਬੌਰਡਰ ਤੇ ਕਿਸਾਨਾਂ ਦੇ ਅੰਦੋਲਨ ਦੇ ਅੰਦਰ ਦਾਖਿਲ ਹੋ ਕੁੱਟਮਾਰ ਕੀਤੀ ਗਈ ਹੈ, ਟਰੈਕਟਰ ਅਤੇ ਟਰਾਲੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ...ਲੰਘੇ ਕੱਲ੍ਹ ਹੰਝੂ ਗੈਸ ਦੇ ਗੋਲਿਆਂ ਕਰਕੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੀ ਵੀ ਤਬੀਅਤ ਵੀ ਵਿਗੜ ਗਈ ਸੀ, ਉਨ੍ਹਾਂ ਐਮਰਜੈਂਸੀ ਹਸਪਤਾਲ ਲੈ ਜਾਣਾ ਪਿਆ ਸੀ, ਕਿਸਾਨ ਲੀਡਰਾਂ ਨੇ ਅਪੀਲ ਕੀਤੀ ਹੈ ਕਿ ਫਿਲਹਾਲ ਅੰਦੋਲਨ 2 ਦਿਨਾਂ ਲਈ ਦਿੱਲੀ ਵੱਲ ਨਹੀਂ ਵਧੇਗਾ, ਉਧਰ ਸ਼ੁਭਕਰਨ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਨੇ ਵੀ ਕਿਹਾ ਕਿ ਗੋਲੀ ਚਲਾਉਣ ਵਾਲੇ ਤੇ ਪਰਚਾ ਹੋਵੇਗਾ