(Source: ECI/ABP News/ABP Majha)
Patiala Sad Story | ਹਾਏ ਗਰੀਬੀ - ਪੈਸੇ ਨਾ ਹੋਣ ਕਾਰਨ ਪਿਓ ਨੇ ਸਸਕਾਰ ਕਰਨ ਦੀ ਬਜਾਏ ਘਰ 'ਚ ਦਫ਼ਨਾਇਆ ਪੁੱਤ
Patiala Sad Story | ਹਾਏ ਗਰੀਬੀ - ਪੈਸੇ ਨਾ ਹੋਣ ਕਾਰਨ ਪਿਓ ਨੇ ਸਸਕਾਰ ਕਰਨ ਦੀ ਬਜਾਏ ਘਰ 'ਚ ਦਫ਼ਨਾਇਆ ਪੁੱਤ
#Patiala #Poorman #Sadstory #Abplive
ਪਟਿਆਲਾ ਦੇ ਵਿਚ ਇਕ ਪਿਓ ਇੰਨਾ ਗਰੀਬ ਤੇ ਲਾਚਾਰ ਹੋ ਗਿਆ ਕਿ ਮਰੇ ਪੁੱਤ ਦਾ ਸਸਕਾਰ ਤੱਕ ਨਾ ਕਰ ਸਕਿਆ
ਵਜ੍ਹਾ ਗਰੀਬੀ |ਸਸਕਾਰ ਦਾ ਖਰਚਾ ਚੁੱਕਣ ਚ ਅਸਮਰਥ ਪਿਓ ਨੇ ਘਰ 'ਚ ਹੀ ਪੁੱਤ ਦੀ ਲਾਸ਼ ਨੂੰ ਦਫ਼ਨਾ ਦਿੱਤਾ
ਖਬਰ ਬੇਹੱਦ ਭਾਵੁਕ ਤੇ ਹੈਰਾਨ ਪ੍ਰੇਸ਼ਾਨ ਕਰਨ ਵਾਲੀ ਹੈ
ਮਾਮਲਾ ਪਟਿਆਲਾ ਦੀ ਜੈ ਜਵਾਨ ਕਾਲੋਨੀ ਦਾ ਹੈ
ਜਿਥੇ ਸਥਿਤ ਇਸ ਕੱਚੇ ਮਕਾਨ 'ਚ ਭਗਵਾਨ ਦਾਸ ਆਪਣੀ ਪਤਨੀ ਤੇ ਤਿੰਨ ਬੱਚਿਆਂ ਨਾਲ ਰਹਿ ਰਿਹਾ ਹੈ
ਉਸ ਦੀਆਂ ਦੋ ਬੇਟੀਆਂ ਹਨ ਤੇ ਇਕ ਬੇਟਾ ਸੀ
ਅੱਵਲ ਨਾਂ ਦਾ ਉਸ ਦਾ ਲੜਕਾ ਜਿਸ ਦੀ ਉਮਰ ਕਰੀਬ 17 ਸਾਲ ਸੀ, ਬਚਪਨ ਤੋਂ ਦਿਮਾਗੀ ਤੌਰ 'ਤੇ ਕਮਜ਼ੋਰ ਸੀ ਤੇ ਪਿਛਲੇ ਤਿੰਨ ਮਹੀਨੇ ਤੋਂ ਲਗਾਤਾਰ ਬਿਮਾਰ ਚੱਲ ਰਿਹਾ ਸੀ। ਬਿਮਾਰੀ ਕਾਰਨ ਅਵਲ ਦੀ ਘਰ ਵਿੱਚ ਹੀ ਮੌਤ ਹੋ ਗਈ ਸੀ
ਪਰਿਵਾਰ ਬਚੇ ਦਾ ਸਸਕਾਰ ਕਰਨ ਚ ਅਸਮਰਥ ਸੀ
ਜਿਸ ਕਾਰਨ ਬਾਪ ਨੇ ਆਪਣੇ ਪੁੱਤ ਦੀ ਲਾਸ਼ ਆਪਣੇ ਹੀ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਟੋਆ ਪੱਟ ਕੇ ਦੱਬ ਦਿੱਤੀ
ਲੇਕਿਨ ਤੋੜੇ ਸਮੇਂ ਬਾਅਦ ਲਾਸ਼ ਨੇ ਬਦਬੂ ਮਾਰਨੀ ਸ਼ੁਰੂ ਕਰ ਦਿੱਤੀ
ਜਿਸ ਤੋਂ ਬਾਅਦ ਗੱਲ ਆਂਢ ਗੁਆਂਢ ਤੇ ਫਿਰ ਪੁਲਿਸ ਤੱਕ ਪਹੁੰਚੀ
ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪੁੱਜੀ ਜਿਸ ਵਲੋਂ ਘਰ ਦੇ ਕਮਰੇ ਵਿਚ ਦੱਬੀ ਹੋਈ 17 ਸਾਲਾ ਅਵਲ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਹੈ।
ਲਾਸ਼ ਆਕੜੀ ਹੋਈ ਸੀ, ਜਿਸ ਨੂੰ ਪੁਲਿਸ ਵਲੋਂ ਕਬਜ਼ੇ ਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...