ਸਾਬਕਾ ਫੌਜੀ ਦਾ ਵਿਸ਼ੇਸ਼ ਉੁਪਰਾਲਾ ਆਪਣੀ ਹੀ ਜ਼ਮੀਨ 'ਚ ਖੋਲਿਆ ਟ੍ਰੇਨਿੰਗ ਸਕੂਲ, ਵੱਡੇ ਪੱਧਰ 'ਤੇ ਦੇ ਰਿਹਾ ਬੱਚਿਆ ਨੂੰ ਟ੍ਰੇਨਿੰਗ
ਸਾਬਕਾ ਫੌਜੀ ਦਾ ਵਿਸ਼ੇਸ਼ ਉੁਪਰਾਲਾ ,ਨੌਜਵਾਨਾਂ ਨੂੰ ਦੇ ਰਹੇ ਟਰੇਨਿੰਗ
ਨੌਜਵਾਨਾਂ ਨੂੰ ਕਰਵਾਈ ਜਾਂਦੀ ਹਰ ਸਰੀਰਕ ਕਸਰਤ
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਹਦਾਇਤਪੁਰਾ ਦੇ ਹਨ ਸਾਬਕਾ ਫੌਜੀ
ਸਾਬਕਾ ਫੌਜੀ ਨੇ ਆਪਣੀ ਵਾਹੀ ਯੋਗ ਜ਼ਮੀਨ 'ਚ ਬਣਾਈ ਗਰਾਊਂਡ
1 ਏਕੜ ਦੇ ਕਰੀਬ ਜ਼ਮੀਨ 'ਚ ਤਿਆਰ ਕੀਤਾ ਗਿਆ ਟਰੇਨਿੰਗ ਸਕੂਲ
ਸਾਬਕਾ ਫੌਜੀ ਨੇ ਆਪਣੇ ਪੱਧਰ 'ਤੇ ਫ੍ਰੀ ਟ੍ਰੇਨਿੰਗ ਅਕੈਡਮੀ ਕੀਤੀ ਤਿਆਰ
ਸਾਬਕਾ ਫੌਜੀ ਨਾਇਬ ਸੂਬੇਦਾਰ ਗਗਨਦੀਪ ਸਿੰਘ ਦਾ ਉਪਰਾਲਾ
ਵੱਡੀ ਗਿਣਤੀ 'ਚ ਕੁੜੀਆਂ -ਮੁੰਡਿਆਂ ਨੂੰ ਦਿੱਤੀ ਜਾ ਰਹੀ ਟਰੇਨਿੰਗ
ਦੌੜ,ਕਰੌਲਿੰਗ,ਹਾਈਜੰਪ ਤੇ ਹੋਰ ਕਈ ਕਸਰਤ ਕਰਵਾਈਆਂ ਜਾਂਦੀਆਂ
ਸਰੀਰਿਕ ਟਰੇਨਿੰਗ ਲੈਣ ਕਰਕੇ ਵਧਿਆ ਨੌਜਵਾਨਾਂ 'ਚ ਉਤਸ਼ਾਹ
ਖੁਦ ਵੀ ਹਮੇਸ਼ਾ ਖੇਡਾਂ ਲਈ ਰਿਹਾ ਸਮਰਪਿਤ - ਗਗਨਦੀਪ ਸਿੰਘ
ਭਾਰਤੀ ਫੌਜ 'ਚ 17 ਸਾਲ ਨੌਕਰੀ ਕਰਨ ਮਗਰੋਂ ਕੀਤਾ ਉਪਰਾਲਾ
ਨੌਜਵਾਨਾਂ ਨੂੰ ਸਰੀਰਕ ਤੌਰ 'ਤੇ ਫਿੱਟ ਤੇ ਮਜ਼ਬੂਰ ਕਰਨ ਉਪਰਾਲਾ
ਗਰਾਊਂਡ 'ਚ ਤਿੰਨ ਸ਼ਿਫਟਾਂ 'ਚ ਦਿੱਤੀ ਜਾਂਦੀ ਨੌਜਵਾਨਾਂ ਨੂੰ ਟਰੇਨਿੰਗ
'ਸਰਕਾਰਾਂ ਨੂੰ ਨੌਜਵਾਨਾਂ ਲਈ ਕਰਨੇ ਚਾਹੀਦੇ ਵਿਸ਼ੇਸ਼ ਉਪਰਾਲੇ'
ਟਰੇਨਿੰਗ ਨਾਲ ਫੌਜ ਅਤੇ ਪੁਲਿਸ ਦੀ ਭਰਤੀ ਲਈ ਮਿਲੇਗੀ ਮਦਦ
ਕੁੜੀਆਂ ਲਈ ਵਿਸ਼ੇਸ਼ ਤੌਰ 'ਤੇ ਮਹਿਲਾ ਕੋਚ ਦਾ ਕੀਤਾ ਪ੍ਰਬੰਧ
ਨੈਸ਼ਨਲ ਪੱਧਰ ਦੇ ਕਬੱਡੀ ਖਿਡਾਰੀ ਰਹੇ ਹਨ ਮਹਿਲਾ ਕੋਚ