Exclusive Interview | Raja Warring ਦੀ ਧੀ ਦਾ ਵਿਰੋਧੀਆਂ ਨੂੰ Challenge! | By Election|Abp Sanjha
ਮੈਂ ਆਪਣੀ ਮਾ ਲਈ ਪਹਿਲੀ ਵਾਰ ਚੋਣ ਪ੍ਰਚਾਰ ਕਰ ਰਹੀ ਹਾਂ, ਇਸ ਅਲੀ ਬਹੁਤ ਹੀ ਚੰਗਾ ਲੱਗ ਰਿਹਾ ਹੈ - ਏਕਮ ਵੜਿੰਗ
ਸਾਡੀ ਧੀ ਸਾਡਾ ਮਾਣ, ਸਾਡੇ ਪੋਸਟਰ ਦੀ tag ਲਾਈਨ ਹੈ, ਜੋ ਕਿ ਮੇਰੀ ਮਾਂ ਦੇ ਕਿਰਦਾਰ ਨੂੰ ਚਾਰ ਸਬਦਾ ਵਿੱਚ ਵਿਆਖਿਆ ਕਰਦੇ ਹਣ - ਏਕਮ ਵੜਿੰਗ
ਮੇਰੀ ਮਾਂ ਨੂੰ ਦੇਖ ਕੇ ਲਗਦਾ ਹੈ, ਕਿ ਮੈ ਵੀ ਕੁਝ ਕਰ ਸਕਦੀ ਹਾਂ , ਬਾਕੀ ਔਰਤਾਂ ਵੀ ਓਹਨਾ ਨੂੰ ਦੇਖ ਕੇ ਪ੍ਰੇਰਿਤ ਹੁੰਦੀਆਂ ਹਨ ,
ਚੋਣ ਪ੍ਰਚਾਰ ਦੌਰਾਨ ਲੋਕ ਸਵਾਲ ਕਰਦੇ ਹਨ, ਪਰ ਉਹ ਸਵਾਲ ਕੰਮ ਲਈ ਹੁੰਦੇ ਹਣ, ਅਤੇ ਮੇਰੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਦੇ ਸਵਾਲਾਂ ਨੂੰ ਸੁਣਾ ਅਤੇ ਉਹਨਾ ਦੇ ਸਵਾਲਾਂ ਦੇ ਜਵਾਬ ਦੇ ਸਕਾ - ਏਕਮ ਵੜਿੰਗ
ਮੈ ਚੋਣ ਪ੍ਰਚਾਰ ਕਰ ਰਹੀ ਹਾਂ, ਮੈਨੂੰ ਵੇਖ ਕੇ ਹੋਰ ਵੀ ਨੌਜਵਾਨ ਲੜਕੀਆਂ ਸਿਆਸਤ ਵਿੱਚ ਆਉਣਗੀਆਂ , ਜਿਸਦੀ ਅੱਜ ਦੇ ਸਮੇਂ ਵਿਚ ਬਹੁਤ ਲੋੜ ਹੈ- ਏਕਮ ਵੜਿੰਗ
ਮੇਰਾ ਛੋਟਾ ਭਰਾ ਅਮਾਨ ਵੜਿੰਗ ਵੀ ਮਾਂ ਲਈ ਚੋਣ ਪ੍ਰਚਾਰ ਕਰ ਰਿਹਾ ਹੈ- ਏਕਮ ਵੜਿੰਗ
ਜੇਕਰ ਸਾਡੀ ਜਿੱਤ ਗਿੱਦੜਬਾਹਾ ਸੀਟ ਤੋਂ ਹੁੰਦੀ ਹੈ ਤਾ ਔਰਤਾਂ ਲਈ ਰੁਜਗਾਰ ਦੀ ਸ਼ੁਰੂਆਤ ਕਰਾਂਗੇ, ਗਿੱਦੜਬਾਹਾ ਵਿੱਚ ਇੰਡਸਟਰੀ ਲੈ ਕੇ ਆਵਾਂਗੇ, ਤਾਂ ਕਿ ਪੜ੍ਹੀਆਂ ਲਿਖਿਆ ਅਤੇ ਅਨਪੜ ਔਰਤਾਂ ਨੂੰ ਵੀ ਰੁਜਗਾਰ ਮਿਲ ਸਕੇ।
ਪਾਣੀ ਦੀ ਸਮੱਸਿਆ ਦਾ ਹੱਲ ਕਰਾਵਾਂਗੇ - ਏਕਮ ਵੜਿੰਗ
ਏਕਮ ਵੜਿੰਗ ਬਾਰਵੀਂ ਜਮਾਤ ਵਿੱਚ ਪੜ੍ਹਾਈ ਕਰ ਰਹੀ ਹੈ ਅਤੇ ਇਸ ਤੋਂ ਬਾਦ ਕਾਨੂੰਨ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ,
ਮੇਰੇ ਪਿਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਮੁਕਾਬਲਾ ਕਿਤੇ ਵੀ ਸੌਖਾ ਨਹੀਂ ਰਿਹਾ, ਹਮੇਸ਼ਾ ਮੁਕਾਬਲਾ ਮੁਸ਼ਕਿਲ ਹੀ ਰਿਹਾ ਹੈ, ਤੇ ਹਰ ਉਹ ਮੁਸ਼ਕਿਲ ਮੁਕਾਬਲਾ ਅਸੀ ਵਾਹਿਗੁਰੂ ਦੀ ਮੇਹਰ ਨਾਲ ਜਿੱਤਿਆ ਹੈ।