ਪੜਚੋਲ ਕਰੋ
ਪੰਜਾਬ 'ਚ ਦੂਜੇ ਸੂਬਿਆਂ 'ਚੋਂ ਆ ਰਹੇ ਝੋਨੇ ਦੇ ਟਰੱਕਾਂ ਦੀ ਐਂਟਰੀ ਰੋਕ ਰਹੇ ਕਿਸਾਨ
ਹੋਰਨਾ ਸੂਬਿਆਂ ਤੋਂ ਝੋਨੇ ਨਾਲ ਲੱਦੇ ਟਰੱਕ ਪਹੁੰਚ ਰਹੇ ਨੇ ਪੰਜਾਬ.ਜੰਡਿਆਲਾ ਗੁਰੂ ਦੇ ਟੋਲ ਟੈਕਸ 'ਤੇ ਰੋਕੇ ਗਏ ਕਈ ਟਰੱਕ.ਦੂਜਿਆਂ ਸੂਬਿਆਂ ਤੋਂ ਆਏ ਟਰੱਕ ਮੰਡੀਆਂ ਗੋਦਾਮਾਂ ਅਤੇ ਸ਼ੈਲਰਾਂ 'ਚ ਜਾ ਰਹੇ.ਯੂਪੀ ਦੀਆਂ ਅਨਾਜ ਮੰਡੀਆਂ ਤੋਂ ਲਿਆਂਦਾ ਝੋਨਾ ਪੰਜਾਬ 'ਚ ਵਿੱਕ ਰਿਹਾ.ਕਿਸਾਨਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਦੀ ਮਿਲੀਭੁਗਤ ਦੇ ਲਾਏ ਇਲਜ਼ਾਮ.ਸਰਕਾਰਾਂ ਮਿਲੀਭੁਗਤ ਨਾਲ ਚਲਾ ਰਹੀਆਂ ਆਪਣੇ ਧੰਦੇ.ਕਿਸਾਨਾਂ ਮੁਤਾਬਕ 10 ਸਾਲਾਂ ਤੋਂ ਆ ਰਹੇ ਨੇ ਅਨਾਜ ਨਾਲ ਭਰੇ ਟਰੱਕ
ਹੋਰ ਵੇਖੋ






















