ਮਲੋਟ 'ਚ ਬੀਜੇਪੀ ਲੀਡਰ ਅਰੁਣ ਨਾਰੰਗ ਦਾ ਵਿਰੋਧ ਕਿਸਾਨਾਂ ਨੇ ਗੱਡੀ 'ਤੇ ਮਲੀ ਕਾਲਖ਼,ਨਾਅਰੇਬਾਜ਼ੀ ਕੀਤੀ ਅਰੁਣ ਨਾਰੰਗ ਨੂੰ ਦਫ਼ਤਰ 'ਚ ਦਾਖਿਲ ਨਹੀਂ ਹੋਣ ਦਿੱਤਾ ਵਿਰੋਧ ਜਤਾਉਣ ਲਈ ਕਿਸਾਨ ਵੱਡੀ ਗਿਣਤੀ 'ਚ ਪਹੁੰਚੇ