FIR on MP Ravneet Bittu | MP ਰਵਨੀਤ ਬਿੱਟੂ ਤੇ ਉਨ੍ਹਾਂ ਦੇ ਸਾਥੀਆਂ 'ਤੇ FIR ਦਰਜ
FIR on MP Ravneet Bittu | MP ਰਵਨੀਤ ਬਿੱਟੂ ਤੇ ਉਨ੍ਹਾਂ ਦੇ ਸਾਥੀਆਂ 'ਤੇ FIR ਦਰਜ
#Ludhiana #Congress #PPCC #Ravneetbittu #bharatbhushanashu #sundershamarora #fir #abplive
ਨਗਰ ਨਿਗਮ ਦੇ ਜੋਨ-A ਦਫਤਰ ਨੂੰ ਤਾਲਾ ਜੜ੍ਹਨ ਦਾ ਮਾਮਲਾ
ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦੇ ਇਲਜ਼ਾਮ
ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ,ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸਨ ਆਸ਼ੂ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਤੇ ਸਾਬਕਾ ਡਿਪਟੀ ਮੇਅਰ ਸ਼ਾਮ ਸੁੰਦਰ ਅਰੋੜਾ ਖਿਲਾਫ FIR ਦਰਜ ਹੋਈ ਹੈ |
ਮਾਮਲਾ ਨਗਰ ਨਿਗਮ ਦੇ ਜੋਨ-A ਦਫਤਰ ਨੂੰ ਤਾਲਾ ਜੜ੍ਹਨ ਦਾ ਹੈ |
ਉਕਤ ਆਗੂਆਂ ਨੇ ਆਪਣੇ ਸੈਂਕੜੇ ਵਰਕਰਾਂ ਦੇ ਨਾਲ ਮਿਲ ਕੇ 27 ਫਰਵਰੀ ਨੂੰ ਨਗਰ ਨਿਗਮ ਦੇ ਜੋਨ-A ਦਫਤਰ ਨੂੰ ਤਾਲਾ ਲਗਾਇਆ
ਤੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਸੀ।
ਇਸ ਦੌਰਾਨ ਪੁਲਿਸ ਤੇ ਉਕਤ ਆਗੂਆਂ ਵਿਚਕਾਰ ਬਹਿਸਬਾਜੀ ਤੇ ਧੱਕੇਮੁੱਕੀ ਵੀ ਹੋਈ ਸੀ |
ਜਿਸ ਦੇ ਚਲਦਿਆਂ ਪੁਲਿਸ ਵਲੋਂ MP ਰਵਨੀਤ ਸਿੰਘ ਬਿੱਟੂ,ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸਨ ਆਸ਼ੂ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਤੇ ਸਾਬਕਾ ਡਿਪਟੀ ਮੇਅਰ ਸ਼ਾਮ ਸੁੰਦਰ ਅਰੋੜਾ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ |
ਮਾਮਲਾ ਤਿਲਕਰਾਜ ਚੌਂਕੀਦਾਰ ਦੇ ਬਿਆਨਾਂ 'ਤੇ ਹੋਇਆ ਹੈ |
ਜਿਸ ਦਾ ਕਹਿਣਾ ਹੈ ਕਿ ਉਹ 27 ਫਰਵਰੀ ਨੂੰ ਕਾਰਪੋਰੇਸ਼ਨ ਦੇ ਦਫਤਰ ਦੇ ਮੇਨ ਗੇਟ 'ਤੇ ਡਿਊਟੀ ਨਿਭਾਅ ਰਿਹਾ ਸੀ
ਕਿ ਇਸ ਦੌਰਾਨ ਉਕਤ ਆਗੂਆਂ ਨੇ ਉਸ ਨੂੰ ਧੱਕੇ ਮਾਰੇ ਤੇ ਜਬਰਦਸਤੀ ਦਫ਼ਤਰ ਚ ਦਾਖਲ ਹੋ ਕੇ ਤਾਲਾ ਲਗਾਇਆ |
ਉਕਤ ਆਗੂਆਂ ਤੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦੇ ਇਲਜ਼ਾਮ ਹਨ |
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...