ਪੜਚੋਲ ਕਰੋ

Pthankot Shameful News | ਮਾਂ ਦੇ ਪ੍ਰੇਮੀ ਦੀ ਘਿਣੌਨੀ ਹਰਕਤ - 13 ਸਾਲਾ ਬੱਚੀ ਨਾਲ ਕੀਤੀ...

ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ ਪਠਾਨਕੋਟ ਤੋਂ 
ਜਿਥੇ ਮਾਂ ਦੇ ਨਜਾਇਜ਼ ਸੰਬੰਧਾਂ ਦੇ ਚਲਦੇ 
13 ਸਾਲ ਦੀ ਨਬਾਲਿਗ ਬੱਚੀ ਘਿਨਾਉਣੀ ਹਰਕਤਾਂ ਦੀ ਸ਼ਿਕਾਰ ਹੋਈ ਹੈ |
ਬੱਚੀ ਦੀ ਮਾਂ ਦੇ ਪ੍ਰੇਮੀ ਨੇ ਹੀ ਬੱਚੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਹਨ 
ਤੇ ਪਿਛਲੇ ਇਕ ਮਹੀਨੇ ਤੋਂ ਉਹ ਬੱਚੀ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਸੀ |
ਪੀੜਿਤ ਬੱਚੀ ਆਪਣੇ ਪਿਤਾ ਤੋਂ ਅਲੱਗ ਆਪਣੀ ਮਾਂ ਦੇ ਨਾਲ ਰਹਿੰਦੀ ਸੀ
ਲਗਾਤਾਰ ਇਕ ਮਹੀਨੇ ਤੋਂ ਪਰਤਾੜਿਤ ਕੀਤੇ ਜਾਣ ਤੋਂ ਬਾਅਦ ਪੀੜਿਤ ਬੱਚੀ ਨੇ ਇਸਦੀ ਜਾਣਕਾਰੀ ਆਪਣੇ ਪਿਤਾ ਨੂੰ ਦਿੱਤੀ 
ਜਿਸ ਤੋਂ ਬਾਅਦ ਪੀੜਿਤ ਲੜਕੀ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਤੇ ਮੁਲਜ਼ਮ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ |
ਫਿਲਹਾਲ ਪੀੜਿਤ ਬੱਚੀ ਦੀ ਮਾਂ ਅਤੇ ਉਸਦਾ ਪ੍ਰੇਮੀ ਪੁਲਿਸ ਵੱਲੋਂ ਫਰਾਰ ਦਸੇ ਜਾ ਰਹੇ ਹਨ |
ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ |

ਵੀਡੀਓਜ਼ ਪੰਜਾਬ

ਸਕੂਟਰੀ 'ਚ ਪਏ 6 ਲੱਖ ਰੁਪਏ ਚੋਰੀ, ਸੀਸੀਟੀਵੀ ਤਸਵੀਰਾਂ ਦੇਖ ਤੁਸੀਂ ਵੀ ਹੋ ਜਾਓਗੇ ਹੈਰਾਨ

ਸ਼ਾਟ ਵੀਡੀਓ ਪੰਜਾਬ

View More
Advertisement

ਟਾਪ ਹੈਡਲਾਈਨ

Amritsar News: ਅੰਮ੍ਰਿਤਸਰ ਏਅਰਪੋਰਟ 'ਤੇ NRI ਗ੍ਰਿਫਤਾਰ, 9 MM ਦੀਆਂ 15 ਗੋਲੀਆਂ ਲੈ ਕੇ ਜਾ ਰਿਹਾ ਸੀ ਅਮਰੀਕਾ, ਕਿਤੇ Hijack ਤਾਂ ਨਹੀਂ ਮਕਸਦ ?

ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਅੱਤਵਾਦੀਆਂ ਨਾਲ ਮੁੱਠਭੇੜ 'ਚ ਦੋ ਜਵਾਨ ਸ਼ਹੀਦ, ਦੋ ਜ਼ਖਮੀ

Dave Bautista ਨੂੰ ਆ ਕੀ ਹੋਇਆ, ਸ਼ਕਤੀਸ਼ਾਲੀ ਸਰੀਰ ਸੁੱਕ ਕੇ ਹੋਇਆ ਤੀਲਾ? ਜਾਣੋ ਵਜ੍ਹਾ

ਕੇਜਰੀਵਾਲ ਦੀ ਰਿਹਾਈ ਨੂੰ ਲੈ ਕੇ ਆਪ ਆਗੂਆਂ ਨੇ ਭੰਗੜੇ ਪਾ ਤੇ ਮਠਿਆਈਆਂ ਵੰਡ ਕੇ ਮਨਾਇਆ ਜਸ਼ਨ, ਕਿਹਾ-ਸੱਚਾਈ ਦੀ ਹੋਈ ਜਿੱਤ

ABP Premium
Advertisement

ਵੀਡੀਓਜ਼

ਸਕੂਟਰੀ 'ਚ ਪਏ 6 ਲੱਖ ਰੁਪਏ ਚੋਰੀ, ਸੀਸੀਟੀਵੀ ਤਸਵੀਰਾਂ ਦੇਖ ਤੁਸੀਂ ਵੀ ਹੋ ਜਾਓਗੇ ਹੈਰਾਨਖੰਨਾ ਆਪ ਲੀਡਰ ਦੇ ਕਤਲ ਮਾਮਲੇ ਅਕਾਲੀ ਨੇਤਾ ਤੇਜਿੰਦਰ ਸਿੰਘ ਗ੍ਰਿਫਤਾਰਸੰਗਰੂਰ ਦੇ ਡੀਸੀ ਜਤਿੰਦਰ ਜੋਰਵਾਲ ਵਿਦਾਇਗੀ ਸਮੇਂ ਹੋਏ ਭਾਵੁਕਚੰਗੀ ਸਿਹਤ ਲਈ ਖਾਣ-ਪੀਣ 'ਚ ਕਿਹੜੇ ਸੁਧਾਰਾਂ ਦੀ ਲੋੜ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News: ਅੰਮ੍ਰਿਤਸਰ ਏਅਰਪੋਰਟ 'ਤੇ NRI ਗ੍ਰਿਫਤਾਰ, 9 MM ਦੀਆਂ 15 ਗੋਲੀਆਂ ਲੈ ਕੇ ਜਾ ਰਿਹਾ ਸੀ ਅਮਰੀਕਾ, ਕਿਤੇ Hijack ਤਾਂ ਨਹੀਂ ਮਕਸਦ ?
Amritsar News: ਅੰਮ੍ਰਿਤਸਰ ਏਅਰਪੋਰਟ 'ਤੇ NRI ਗ੍ਰਿਫਤਾਰ, 9 MM ਦੀਆਂ 15 ਗੋਲੀਆਂ ਲੈ ਕੇ ਜਾ ਰਿਹਾ ਸੀ ਅਮਰੀਕਾ, ਕਿਤੇ Hijack ਤਾਂ ਨਹੀਂ ਮਕਸਦ ?
ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਅੱਤਵਾਦੀਆਂ ਨਾਲ ਮੁੱਠਭੇੜ 'ਚ ਦੋ ਜਵਾਨ ਸ਼ਹੀਦ, ਦੋ ਜ਼ਖਮੀ
ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਅੱਤਵਾਦੀਆਂ ਨਾਲ ਮੁੱਠਭੇੜ 'ਚ ਦੋ ਜਵਾਨ ਸ਼ਹੀਦ, ਦੋ ਜ਼ਖਮੀ
Dave Bautista ਨੂੰ ਆ ਕੀ ਹੋਇਆ, ਸ਼ਕਤੀਸ਼ਾਲੀ ਸਰੀਰ ਸੁੱਕ ਕੇ ਹੋਇਆ ਤੀਲਾ? ਜਾਣੋ ਵਜ੍ਹਾ
Dave Bautista ਨੂੰ ਆ ਕੀ ਹੋਇਆ, ਸ਼ਕਤੀਸ਼ਾਲੀ ਸਰੀਰ ਸੁੱਕ ਕੇ ਹੋਇਆ ਤੀਲਾ? ਜਾਣੋ ਵਜ੍ਹਾ
ਕੇਜਰੀਵਾਲ ਦੀ ਰਿਹਾਈ ਨੂੰ ਲੈ ਕੇ ਆਪ ਆਗੂਆਂ ਨੇ ਭੰਗੜੇ ਪਾ ਤੇ ਮਠਿਆਈਆਂ ਵੰਡ ਕੇ ਮਨਾਇਆ ਜਸ਼ਨ, ਕਿਹਾ-ਸੱਚਾਈ ਦੀ ਹੋਈ ਜਿੱਤ
ਕੇਜਰੀਵਾਲ ਦੀ ਰਿਹਾਈ ਨੂੰ ਲੈ ਕੇ ਆਪ ਆਗੂਆਂ ਨੇ ਭੰਗੜੇ ਪਾ ਤੇ ਮਠਿਆਈਆਂ ਵੰਡ ਕੇ ਮਨਾਇਆ ਜਸ਼ਨ, ਕਿਹਾ-ਸੱਚਾਈ ਦੀ ਹੋਈ ਜਿੱਤ
ਘਰ ਪਹੁੰਚਣ 'ਤੇ CM ਕੇਜਰੀਵਾਲ ਦਾ ਹੋਇਆ ਸਵਾਗਤ, ਮਾਤਾ-ਪਿਤਾ ਦੇ ਪੈਰ ਛੂਹ ਲਿਆ ਆਸ਼ੀਰਵਾਦ

3 ਸਾਲ ਬਾਅਦ ਭਾਰਤ ਵਾਪਸੀ ਕਰ ਰਹੀ ਹੈ ਇਹ ਕਾਰ ਕੰਪਨੀ, ਇਸ ਸੂਬੇ 'ਚ ਲਗਾਉਣ ਜਾ ਰਹੀ ਨਿਰਮਾਣ ਪਲਾਂਟ, ਜਾਣੋ ਪੂਰੀ ਜਾਣਕਾਰੀ

Punjab News: ਭਾਜਪਾ ਦੀ ਰਾਹੁਲ ਗਾਂਧੀ ਨੂੰ ਧਮਕੀ, ਪ੍ਰਤਾਪ ਬਾਜਵਾ ਤੇ ਚਰਨਜੀਤ ਸਿੰਘ ਚੰਨੀ ਨੇ ਖਿੱਚੀ ਆਹ ਤਿਆਰੀ 

1984 Anti-Sikh Riots Case:  ਜਗਦੀਸ਼ ਟਾਈਟਲਰ ਦੀ ਪੁੱਠੀ ਗਿਣਤੀ ਸ਼ੁਰੂ, ਅੱਜ ਅਦਾਲਤ 'ਚ ਲੱਗਿਆ ਵੱਡਾ ਝਟਕਾ

Embed widget