ਪੜਚੋਲ ਕਰੋ
Advertisement
ਹਰੀਸ਼ ਰਾਵਤ ਦਾ ਵੱਡਾ ਬਿਆਨ, ਕੈਪਟਨ ਦੇ ਚਿਹਰੇ ‘ਤੇ ਹੀ 2022 ਦੀਆਂ ਲੜਾਂਗੇ ਚੋਣਾਂ
ਕੈਪਟਨ ਦੇ ਚਿਹਰੇ ‘ਤੇ ਹੀ 2022 ਦੀਆਂ ਚੋਣਾਂ ਲੜਾਂਗੇ-ਰਾਵਤ
ਜੋ ਮਿਲਣ ਆ ਰਹੇ ਉਨ੍ਹਾਂ ਨੂੰ ਕਾਂਗਰਸ ਦੀ ਚਿੰਤਾ-ਰਾਵਤ
ਮੁੱਖ ਮੰਤਰੀ ਬਹੁਤ ਤਜ਼ਰਬੇਕਾਰ ਇਨਸਾਨ-ਰਾਵਤ
‘ਜੇਕਰ ਸਿਆਸਤ ‘ਚ ਅਜਿਹੇ ਮੋੜ ਨਾ ਆਏ ਫਿਰ ਰਾਜਨੀਤੀ ਦਾ ਮਜ਼ਾ ਕੀ’
'ਸਿੱਧੂ ਨੂੰ ਪ੍ਰਧਾਨ ਬਣਾਇਆ,ਮਤਲਬ ਇਹ ਨਹੀਂ ਕਿ ਪੂਰੀ ਕਾਂਗਰਸ ਸੌਪ ਦਿੱਤੀ’
ਭਵਿੱਖ ਨੂੰ ਦੇਖਦੇ ਹੋਏ ਨਵਜੋਤ ਸਿੱਧੂ ਨੂੰ ਕਮਾਨ ਸੌਂਪੀ-ਰਾਵਤ
ਹਰੀਸ਼ ਰਾਵਤ ਨਾਲ ਮੰਤਰੀਆਂ ਦੀ ਮੀਟਿੰਗ ਹੋਈ ਸ਼ੁਰੂ
ਕਾਂਗਰਸ ਦੇ 4 ਮੰਤਰੀ ਹਰੀਸ਼ ਰਾਵਤ ਨੂੰ ਮਿਲਣ ਪਹੁੰਚੇ
ਉਤਰਾਖੰਡ ਦੇ ਦੇਹਰਾਦੂਨ ‘ਚ ਹੋ ਰਹੀ ਹੈ ਮੀਟਿੰਗ
4 ਮੰਤਰੀ ਅਤੇ 3 ਵਿਧਾਇਕ ਇੰਚਾਰਜ ਨਾਲ ਮੀਟਿੰਗ ਕਰ ਰਹੇ
ਮੁੱਖ ਮੰਤਰੀ ਕੈਪਟਨ ਨੂੰ ਬਦਲਣ ਦੀ ਮੰਗ ਕਰ ਰਹੇ ਨੇ ਮੰਤਰੀ
ਪੰਜਾਬ ਕਾਂਗਰਸ ਅੰਦਰ ਕਲੇਸ਼ ਦਾ ਪਾਰਟ-2 ਜਾਰੀ
Tags :
Harish Rawat On Captainਚੰਡੀਗੜ੍ਹ
Bhagwant Mann | Sukhpal Khaira | ਪੰਜਾਬ ਯੁਨੀਵਰਸਿਟੀ 'ਤੇ ਹੋਏਗਾ ਕੇਂਦਰ ਸਰਕਾਰ ਦਾ ਕਬਜ਼ਾ
Jagjit Dhallewal | ਜਿੰਦਾ ਸ਼ਹੀਦ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ ਡੱਲੇਵਾਲ ਲਈ ਕੀਤੀ ਅਰਦਾਸ
ਨਵੇਂ ਸਾਲ ਮੌਕੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ!
Farmers Protest | ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! | SKM | JAGJIT SINGH DALLEWAL |ABP SANJHA
Khanauri Border ਪਹੁੰਚੇ Babbu Mann ਨੇ ਕਿਹਾ, 'ਕਿਸਾਨ ਨਹੀਂ, ਤਾਂ ਗੀਤ ਵੀ ਨਹੀਂ'
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਦੇਸ਼
ਦੇਸ਼
ਪੰਜਾਬ
ਟ੍ਰੈਂਡਿੰਗ ਟੌਪਿਕ
Advertisement