ਪੜਚੋਲ ਕਰੋ
ਹਰਿਆਮਾ ਦੇ ਹਥਨੀਕੁੰਡ ਬਰਾਜ ਤੋਂ ਦਿੱਲੀ ਵੱਲ ਜਾ ਰਿਹਾ ਕਿੰਨਾ ਪਾਣੀ
ਹਰਿਆਮਾ ਦੇ ਹਥਨੀਕੁੰਡ ਬਰਾਜ ਤੋਂ ਦਿੱਲੀ ਵੱਲ ਜਾ ਰਿਹਾ ਕਿੰਨਾ ਪਾਣੀ
ਹਥਨੀਕੁੰਡ ਬੈਰਾਜ ਤੋਂ ਦਿੱਲੀ ਨੂੰ ਸਿੱਧੇ ਤੌਰ 'ਤੇ ਪਾਣੀ ਦੀ ਸਪਲਾਈ ਨਹੀਂ ਕੀਤੀ ਜਾਂਦੀ, ਕਿਉਂਕਿ ਇੱਥੋਂ ਦਿੱਲੀ ਨੂੰ ਸਿੱਧਾ ਕੋਈ ਵਾਟਰ ਕੈਰੀਅਰ ਚੈਨਲ ਨਹੀਂ ਹੈ। ਇੱਥੋਂ ਪਾਣੀ ਮੂਨਕ ਨੂੰ ਜਾਂਦਾ ਹੈ ਜਿਸ ਤੋਂ ਬਾਅਦ ਇਹ ਦਿੱਲੀ ਨੂੰ ਜਾਂਦਾ ਹੈ। ਦਿੱਲੀ ਨੂੰ 1050 ਕਿਊਸਿਕ ਪਾਣੀ ਦਿੱਤਾ ਜਾ ਰਿਹਾ ਹੈ ਜਦਕਿ 1994 ਦੇ ਸਮਝੌਤੇ ਅਨੁਸਾਰ ਦਿੱਲੀ ਦਾ ਹਿੱਸਾ 761 ਕਿਊਸਿਕ ਹੈ। ਦਿੱਲੀ ਦੇ ਵਿੱਚ ਗਰਮੀ ਕਾਰਨ ਪਾਣੀ ਦੀ ਕਿੱਲਤ ਲਗਾਤਾਰ ਵਧੀ ਹੋਈ ਹੈ । ਦਿਲੀ ਸਰਕਾਰ ਵਲੋ ਵਾਰ ਵਾਰ ਕਿਹਾ ਜਾ ਰਿਹਾ ਹੈ ਕਿ ਦਿਲੀ ਵਿਚ ਪਾਣੀ ਦੀ ਕਿਲਤ ਹੋਣ ਕਾਰਨ ਦਿਲੀ ਨੂੰ ਵਧ ਮਾਤਰਾ ਵਿਚ ਪਾਣੀ ਦਿਤਾ ਜਾਏ।
ਹੋਰ ਵੇਖੋ






















