ਪੜਚੋਲ ਕਰੋ
ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਸਰਕਾਰ ਕਿਵੇਂ ਕਰਵਾਏਗੀ ਜਾਂਚ; ਡਾ. ਦਿਓਲ ਨੇ ਸਰਕਾਰ ਪਾਸੋਂ ਪੁੱਛੇ ਸਵਾਲ
ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਪਿਛਲੀਆਂ ਸਰਕਾਰਾਂ ਸਮੇਂ ਪੰਜਾਬ ਸਿਰ ਚੜ੍ਹੇ 3 ਲੱਖ ਕਰੋੜ ਰੁਪਏ ਦੇ ਕਰਜ਼ੇ ਦੀ ਜਾਂਚ ਕਰਵਾਈ ਜਾਵੇਗੀ ਕਿ ਆਖਰ ਇਹ ਕਰਜ਼ਾ ਕਿਵੇਂ ਤੇ ਕਿਸ ਦੀ ਵਜ੍ਹਾ ਕਾਰਨ ਚੜ੍ਹਿਆ। ਇਸੇ ਬਿਆਨ ਨੂੰ ਲੈ ਕੇ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ HOD ਡਾ. ਸਤਨਾਮ ਸਿੰਘ ਦਿਓਲ ਨੇ ਸਰਕਾਰ ਪਾਸੋਂ ਸਵਾਲ ਪੁੱਛਿਆ ਹੈ ਕਿ ਸਰਕਾਰ ਦੱਸੇ ਕਿ ਆਖਰ ਸਰਕਾਰ ਕਿਵੇਂ ਇਹ ਜਾਂਚ ਕਰਵਾਏਗੀ।
Tags :
Punjab Bhagwant Mann Bhagwant Maan Abp Sanjha Punjabi University Punjabi University Patiala Abp Punjabi Bhagwant Mann Live Bhagwant Mann Latest Speech Bhagwant Mann Latest News CM Bhagwant Mann Punjab Cm Bhagwant Mann ਏਬੀਪੀ ਸਾਂਝਾ ਏਬੀਪੀ Bhagwant Mann Comedy Bhagwant Mann Speech Cm Bhagwant Mann Live Bhagwant Mann Punjab Bhagwant Maan At Punjab University Abp Latest News Dr. Satnam Singh Deolਪੰਜਾਬ
![ਦਿੱਲੀ ਚੋਣਾਂ 'ਚ CM Bhagwant Mann ਦੀ ਪਤਨੀ Dr Gurpreet Kaur Mann ਸਟਾਰ ਪ੍ਰਚਾਰਕਾਂ ਤੋਂ ਵੀ ਅੱਗੇ](https://feeds.abplive.com/onecms/images/uploaded-images/2025/01/23/653f3321c9a52cf02df4883c01879e1917376241636451149_original.jpg?impolicy=abp_cdn&imwidth=470)
ਦਿੱਲੀ ਚੋਣਾਂ 'ਚ CM Bhagwant Mann ਦੀ ਪਤਨੀ Dr Gurpreet Kaur Mann ਸਟਾਰ ਪ੍ਰਚਾਰਕਾਂ ਤੋਂ ਵੀ ਅੱਗੇ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement